Pics : ਡੈਨਿਸ਼ ਮਾਡਲ ਜੋਸਫਿਨ ਨੇ ਬਿਕਨੀ ''ਚ ਵਧਾਇਆ ਇੰਸਟਾਗ੍ਰਾਮ ਦਾ ਤਾਪਮਾਨ

Friday, August 24, 2018 4:57 PM

ਮੁੰਬਈ (ਬਿਊਰੋ)— ਡੈਨਿਸ਼ ਮਾਡਲ ਜੋਸਫਿਨ ਸਕ੍ਰੀਵਰ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੋਸਫਿਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ 'ਚ ਜੋਸਫਿਨ ਬਿਕਨੀ 'ਚ ਬੀਚ ਕੰਢੇ ਬਿਕਨੀ 'ਚ ਹੌਟ ਲੁੱਕ ਦਿੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਕਈ ਤਸਵੀਰਾਂ 'ਚ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜੋਸਫਿਨ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਜੋਸਫਿਨ ਨੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 5.1 ਮਿਲੀਅਨ ਫਾਲੋਅਰਜ਼ ਹਨ।

PunjabKesari
ਡੈਨਮਾਰਕ ਦੀ ਮਾਡਲ ਜੋਸਫਿਨ ਸਕ੍ਰੀਵਰ ਨੇ ਸਾਲ 2011 'ਚ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੀ ਉਹ ਲਗਾਤਾਰ ਮਾਡਲਿੰਗ ਦੀ ਦੁਨੀਆ 'ਚ ਐਕਟਿਵ ਹੈ। ਜੋਸਫਿਨ ਹਾਰਪਰ ਬਾਜ਼ਾਰ ਅਤੇ ਵੋਗ ਵਰਗੇ ਮਸ਼ਹੂਰ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesari


Edited By

Kapil Kumar

Kapil Kumar is news editor at Jagbani

Read More