PICS: ''ਦੇਵਸੈਨਾ'' ਸਮੇਤ ਬਚਪਨ ''ਚ ਅਜਿਹੀਆਂ ਦਿਖਦੀਆਂ ਸਨ ਸਾਊਥ ਦੀਆਂ ਇਹ ਸੁੰਦਰੀਆਂ

7/22/2017 2:28:07 PM

ਮੁੰਬਈ— ਬਾਲੀਵੁੱਡ ਫਿਲਮ 'ਸਿੰਘਮ' ਰਿਲੀਜ਼ ਹੋਏ ਅੱਜ ਪੂਰੇ 6 ਸਾਲ ਹੋ ਗਏ ਹਨ। ਇਸ ਸੁਪਰਹਿੱਟ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈਟੀ ਨੇ ਕੀਤਾ ਸੀ। ਫਿਲਮ 'ਚ ਅਜੇ ਦੇਵਗਨ, ਪ੍ਰਕਾਸ਼ ਰਾਜ ਦੇ ਨਾਲ ਕਾਜਲ ਅਗਰਵਾਲ ਨੇ ਲੀਡ ਰੋਲ ਪਲੇਅ ਕੀਤਾ ਸੀ।

PunjabKesari

ਜਾਣਕਾਰੀ ਮੁਤਾਬਕ ਕਾਜਲ ਨੇ ਬਤੌਰ ਲੀਡ ਅਦਾਕਾਰਾ ਫਿਲਮ 'ਸਿੰਘਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਂਝ ਕਾਜਲ ਦੀ ਗਿਣਤੀ ਸਾਊਥ ਫਿਲਮ ਇੰਡਸਟਰੀ 'ਚ ਪ੍ਰਸਿੱਧ ਅਭਿਨੇਤਰੀਆਂ 'ਚ ਹੁੰਦੀ ਹੈ। ਅੱਜ ਤੁਹਾਨੂੰ ਇਸ ਪੈਕੇਜ 'ਚ ਸਾਊਥ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਦੇ ਬਚਪਨ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

PunjabKesari

ਜ਼ਿਕਰਯੋਗ ਹੈ ਕਿ ਕਾਜਲ ਅਗਰਵਾਲ ਨੇ ਸਾਊਥ ਸਿਨੇਮਾ 'ਚ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਬਾਲੀਵੁੱਡ ਵੱਲ ਰੁਖ ਕੀਤਾ ਸੀ। 'ਸਪੈਸ਼ਲ 26'  ਅਤੇ 'ਸਿੰਘਮ' ਵਰਗੀਆਂ ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੀ ਕਾਜਲ ਵੀ ਸਾਊਥ ਦੀ ਮਸ਼ਹੂਰ ਅਦਾਕਾਰਾ ਹੈ। ਸਾਊਥ 'ਚ ਉਨ੍ਹਾਂ ਨੇ 'ਮਗਧੀਰਾ', 'ਥੁਪਾਕੀ', 'ਚੰਦਾਮਾਮਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

PunjabKesari

Shruti Haasan

PunjabKesari

Nayantara

PunjabKesari

Shriya Saran

PunjabKesari

Taapsee Pannu

PunjabKesari

Trisha Krishnan

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News