ਕਦੇ ਸ਼ਾਹਰੁਖ ਨਾਲ ਕਾਜੋਲ ਵੀ ਹੋਈ ਸੀ ਓਪਸ ਮੂਮੈਂਟ ਦਾ ਸ਼ਿਕਾਰ, ਤਾਂ ਕੀਤਾ ਸੀ ਸ਼ਰਮਿੰਦਾ ਅਜਿਹੀਆਂ ਡਰੈਸਿਜ਼ ਨੇ

8/5/2017 1:12:17 PM

ਮੁੰਬਈ— ਬਾਲੀਵੁੱਡ ਸਾਂਵਲੀ ਸੈਕਸੀ ਅਦਾਕਰਾ ਕਾਜੋਲ ਅੱਜ 43 ਸਾਲਾਂ ਦੀ ਹੋ ਚੁੱਕੀ ਹੈ। ਕਾਜੋਲ ਦੀ ਖੂਬਸੂਰਤੀ ਉਸ ਨੂੰ ਦੂਜੀਆਂ ਅਭਿਨੇਤਰੀਆਂ ਦੇ ਮੁਕਾਬਲੇ ਹੋਰ ਵੀ ਖਾਸ ਬਣਾਉਂਦੀ ਹੈ।  ਸਾਲ 1993 'ਚ ਉਸ ਦੀ 'ਬਾਜੀਗਰ' ਆਈ ਅਤੇ 1995 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਗੇ' ਅਤੇ 'ਕਰਨ ਅਰਜੁਨ' ਆਈ। ਇਨ੍ਹਾਂ ਫਿਲਮਾਂ ਨੇ ਕਾਜੋਲ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ।

PunjabKesari

ਸਾਂਵਲੀ ਜਿਹੀ ਕਾਜੋਲ ਦਰਸ਼ਕਾਂ ਦੀ ਚਹੇਤੀ ਬਣ ਗਈ। 90 ਦੇ ਦਹਾਕੇ 'ਚ ਆਖਿਰ 'ਚ ਜਦੋਂ ਉਸ ਦਾ ਕਰੀਅਰ ਸ਼ਿਖਰ 'ਤੇ ਸੀ ਤਾਂ ਉਸ ਨੂੰ ਅਜੇ ਦੇਵਗਨ ਨਾਲ ਪਿਆਰ ਹੋ ਗਿਆ।

PunjabKesari

ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। 1999 'ਚ ਕਾਜੋ ਨੇ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ। ਸਾਲ 1998 'ਚ ਕਾਜੋਲ ਨੇ 'ਕੁਛ ਕੁਛ ਹੋਤਾ ਹੈ' ਲਈ ਬੈਸਟ ਐਕਟਰਸ ਦਾ ਫਿਲਮਫੇਅਰ ਐਵਾਰਡਜ਼ ਮਿਲਿਆ।

PunjabKesari

ਸਾਲ 1998 'ਚ ਹੀ 'ਪਿਆਰ ਤੋ ਹੋਣਾ ਹੀ ਥਾ' ਅਤੇ 'ਦੁਸ਼ਮਣ' ਲਈ ਉਸ ਨੂੰ ਫਿਲਮਫੇਅਰ ਬੈਸਟ ਐਕਟਰਸ ਦਾ ਨੋਮੀਨੇਸ਼ਨ ਮਿਲਿਆ। 

PunjabKesari
ਇਸ ਤੋਂ ਇਲਾਵਾ ਕਾਜੋਲ ਨੂੰ ਬਾਲੀਵੁੱਡ ਦੇ ਕਈ ਸਮਾਰੋਹ ਦੌਰਾਨ ਓਪਸ ਮੂਮੈਂਟ ਦਾ ਸ਼ਿਕਾਰ ਹੋਣਾ ਪਿਆ।

PunjabKesari

ਅੱਜ ਤੁਹਾਨੂੰ ਕਾਜੋਲ ਨਾਲ ਹੋਏ ਓਪਸ ਮੂਮੈਂਟ ਦੀਆਂ ਕੁਝ ਝਲਕੀਆਂ ਦਿਖਾਉਣ ਜਾ ਰਹੇ ਹਾਂ। ਤੁਸੀਂ ਕਾਜੋਲ ਦੇ ਇਨ੍ਹਾਂ ਓਪਸ ਮੂਮੈਂਟ ਮਾਰੋ ਇਕ ਨਜ਼ਰ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News