Video : ਕਾਜੋਲ ਨੇ ਦੁਰਗਾ ਮਾਤਾ ਦੀ ਕੀਤੀ ਪੂਜਾ, ਟ੍ਰਡੀਸ਼ਨਲ ਲੁੱਕ ''ਤੇ ਟਿੱਕੀਆਂ ਸਭ ਦੀਆਂ ਨਜ਼ਰਾਂ

10/15/2018 4:07:46 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਾਜੋਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੁਰਗਾ ਮਾਂ ਦਾ ਆਸ਼ੀਰਵਾਦ ਲੈਣ ਲਈ ਮਾਤਾ ਦੇ ਪੰਡਾਲ 'ਚ ਪਹੁੰਚੀ, ਜਿੱਥੇ ਕਾਜੋਲ ਪੀਲੇ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਰਸੂਰਤ ਨਜ਼ਰ ਆਈ।

PunjabKesari

ਜਿਵੇਂ ਹੀ ਕਾਜੋਲ ਪੰਡਾਲ 'ਚ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਕਾਜੋਲ 'ਤੇ ਟਿੱਕ ਗਈਆਂ। ਕਾਜੋਲ ਨੇ ਮਾਤਾ ਅੱਗੇ ਮੱਥਾ ਟੇਕਿਆ ਤੇ ਆਰਤੀ ਕੀਤੀ।

PunjabKesari

ਆਰਤੀ ਤੋਂ ਪਹਿਲਾਂ ਹੋਈ ਪੂਜਾ 'ਚ ਵੀ ਕਾਜੋਲ ਨੇ ਹਿੱਸਾ ਲਿਆ ਤੇ ਮਾਤਾ ਦਾ ਆਸ਼ੀਰਵਾਦ ਲਿਆ।

 
 
 
 
 
 
 
 
 
 
 
 
 
 

#kajoldevgan today at maha pancham puja @viralbhayani

A post shared by Viral Bhayani (@viralbhayani) on Oct 14, 2018 at 10:30am PDT

ਕਾਜੋਲ ਦੀ ਫਿਲਮ 'ਈਲਾ ਹੈਲੀਕਾਪਟਰ' ਇਸੇ ਹਫਤੇ ਰਿਲੀਜ਼ ਹੋਈ ਹੈ। ਇਸ 'ਚ ਉਸ ਨੇ ਸਿੰਗਲ ਪੈਰੇਂਟ ਦਾ ਕਿਰਦਾਰ ਨਿਭਾਇਆ ਹੈ।

 

 
 
 
 
 
 
 
 
 
 
 
 
 
 

I never wish anything from #maadurga #kajoldevgan

A post shared by Viral Bhayani (@viralbhayani) on Oct 14, 2018 at 10:35am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News