Pics: ਸਿੰਪਲ ਤੋਂ ਹੌਟ ਲੁੱਕ ''ਚ ਨਜ਼ਰ ਆਈ ''ਯੇ ਰਿਸ਼ਤਾ...'' ਦੀ ਇਹ ਅਦਾਕਾਰਾ, ਦੇਖ ਉੱਡ ਜਾਣਗੇ ਹੋਸ਼
7/19/2017 4:33:54 PM
ਮੁੰਬਈ— ਟੀ. ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈਂ' 'ਚ 'ਗਾਯੂ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਾਂਚੀ ਸਿੰਘ ਨੂੰ ਟੀ. ਵੀ. ਇੰਡਸਟਰੀ ਦੀ ਸਭ ਤੋਂ ਗਲੈਮਰਸ ਅਤੇ ਕਿਊਟ ਅਦਾਕਾਰਾ ਮੰਨਿਆ ਜਾਂਦਾ ਹੈ। ਉਹ ਸ਼ੋਅ 'ਚ ਬਹੁਤ ਹੀ ਪਿਆਰੀ ਅਤੇ ਚੁਲਬੁਲੀ ਲੜਕੀ ਦਾ ਰੋਲ ਪਲੇਅ ਕਰਦੀ ਹੈ ਪਰ ਰੀਅਲ ਲਾਈਫ 'ਚ ਉਹ ਬੇਹੱਦ ਹੌਟ ਹੈ।
ਹਾਲ ਹੀ 'ਚ ਕਾਂਚੀ ਨੇ ਲੇਟੇਸਟ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ ਤਸਵੀਰਾਂ 'ਚ ਉਂਝ ਤਾਂ ਕਾਂਚੀ ਨੇ ਇਸ ਫੋਟੋਸ਼ੂਟ ਨੂੰ ਦੌਰਾਨ ਕਈ ਡ੍ਰੈਸਿਸ ਪਹਿਨੀਆਂ ਹੋਈਆਂ ਹਨ ਪਰ ਉਨ੍ਹਾਂ ਨੇ ਗ੍ਰੀਨ ਕਲਰ ਦੀ ਇਕ ਸ਼ਿਮਰ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।
ਕਾਂਚੀ ਇਸ ਡਰੈੱਸ ਨੂੰ ਪਹਿਨੇ ਹੋਏ ਟੇਬਲ 'ਤੇ ਬੈਠੀ ਹੋਈ ਹੈ। ਉਂਝ ਤਾਂ ਕਾਂਚੀ ਦੇ ਕਈ ਫੈਂਸ ਹਨ ਪਰ ਇਨ੍ਹਾਂ ਤਸਵੀਰਾਂ 'ਚ ਕਾਂਚੀ ਦਾ ਹੌਟ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦੇਣ ਵਾਲਾ ਹੈ। ਉਨ੍ਹਾਂ ਨੇ ਇਕ ਤਸਵੀਰ 'ਚ ਪਿੰਕ ਗਾਊਨ ਪਹਿਨਿਆ ਹੈ, ਜਿਸ 'ਚ ਉਨ੍ਹਾਂ ਦਾ ਗਾਊਨ ਆਫ ਸ਼ੋਲਡਰ ਹੈ।
ਜ਼ਿਕਰਯੋਗ ਹੈ ਕਿ ਕਾਂਚੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੋਟੋਗਰਾਫਰ ਅਮਿਤ ਅਗਰਵਾਲ ਨੇ ਕਲਿੱਕ ਕੀਤੀਆਂ ਹਨ। ਕਾਂਚੀ ਨੇ ਬਤੌਰ ਬਾਲ ਕਲਾਕਾਰ ਟੀ. ਵੀ. ਸ਼ੋਅ 'ਕੁਟੁੰਬ' ਨਾਲ ਡੈਬਿਊ ਕੀਤਾ ਸੀ। ਉੱਥੇ ਦੂਜੇ ਪਾਸੇ ਜ਼ੀ-ਟੀ. ਵੀ. ਦੇ ਸ਼ੋਅ 'ਔਰ ਪਿਆਰ ਹੋ ਗਿਆ' 'ਚ ਪਹਿਲੀ ਵਾਰ 'ਅਵਨੀ' ਦੇ ਲੀਡ ਰੋਲ 'ਚ ਨਜ਼ਰ ਆਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ