Pics : ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਕਾਂਚੀ ਸਿੰਘ ਦਾ ਖੂਬਸੂਰਤ ਤੇ ਸਟਾਈਲਿਸ਼ ਲੁੱਕ

Thursday, October 4, 2018 9:15 AM

ਮੁੰਬਈ (ਬਿਊਰੋ) — ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਦਾਕਾਰਾ ਕਾਂਚੀ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੌਰ ਰਹੀ ਹੈ। ਟੀ. ਵੀ. 'ਤੇ ਸੰਸਕਾਰੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਇਹ ਅਦਾਕਾਰਾ ਇਸ ਸਮੇਂ ਆਪਣੇ ਹੌਟ ਤੇ ਖੂਬਸੂਰਤ ਅੰਦਾਜ਼ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।

PunjabKesari

ਦਰਸਅਲ ਕਾਂਚੀ ਨੇ ਹਾਲ ਹੀ 'ਚ ਇੰਸਟਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਤੇ ਸਟਾਈਲਿਸ਼ ਨਜ਼ਰ ਆ ਰਹੀ ਹੈ।

PunjabKesari

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਫੋਟੋਸ਼ੂਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

PunjabKesari
ਦੱਸ ਦੇਈਏ ਕਾਂਚੀ ਸਿੰਘ ਨੇ ਹਾਲ ਹੀ 'ਚ ਸ਼ੋਅ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ।

PunjabKesari

ਕਾਂਚੀ ਸ਼ੋਅ 'ਚ ਦਿਖਾਏ ਜਾ ਰਹੇ ਆਪਣੇ ਕਿਰਦਾਰ ਤੋਂ ਖੁਸ਼ ਨਹੀਂ ਸੀ।

PunjabKesari

ਉਨ੍ਹਾਂ ਨੂੰ ਲਗਦਾ ਹੈ ਕਿ ਲੀਡ ਕਿਰਦਾਰ ਨਾਇਰਾ (ਸ਼ਿਵਾਂਗੀ ਜੋਸ਼ੀ) ਅਤੇ ਕਾਰਤਿਕ (ਮੋਹਸਿਨ ਖਾਨ) 'ਤੇ ਜ਼ਿਆਦਾ ਧਿਆਨ ਦੇਣ ਦੀ ਵਜ੍ਹਾ ਕਰਕੇ ਉਸਦੇ ਕਿਰਦਾਰ ਦੀ ਅਨਦੇਖੀ ਹੋ ਰਹੀ ਸੀ।
PunjabKesari
 

PunjabKesari

PunjabKesari


Edited By

Sunita

Sunita is news editor at Jagbani

Read More