ਤਸਵੀਰਾਂ 'ਚ ਦੇਖੋ ਪੰਜਾਬੀ ਫਿਲਮਾਂ ਦੀ ਆਲੀਆ ਭੱਟ ਦਾ 'ਖੂਬਸੂਰਤ ਲੁੱਕ'

3/3/2019 3:17:14 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਵੀਡੀਓਜ਼ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਮਾਡਲ ਅਤੇ ਅਦਾਕਾਰਾ ਕਾਨਿਕਾ ਮਾਨ ਦੀ ਪੰਜਾਬ ਤੋਂ ਬਾਅਦ ਹੁਣ ਮੁੰਬਈ 'ਚ ਵੀ ਵਧੀਆ ਫੈਨ ਫੋਲਵਿੰਗ ਬਣ ਗਈ ਹੈ। ਟੀ. ਵੀ. ਸੀਰੀਅਲ 'ਗੁੱਡਣ ਤੁਮਸੇ ਨਾ ਹੋ ਪਾਏਗਾ' 'ਚ ਮੁੱਖ ਭੂਮਿਕਾ ਨਾਲ ਚਰਚਾ ਖੱਟਣ ਵਾਲੀ ਕਾਨਿਕਾ ਪੰਜਾਬੀ ਫਿਲਮ 'ਰੌਕੀ ਮੈਂਟਲ' ਅਤੇ 'ਦਾਣਾ ਪਾਣੀ' 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari,ਕਨਿਕਾ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,kanika mann Image hd photo download

ਕਾਨਿਕਾ ਨੂੰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੀ ਭੈਣ ਆਖਿਆ ਜਾਂਦਾ ਹੈ।

PunjabKesari,ਕਨਿਕਾ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,kanika mann Image hd photo download

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਕਾਨਿਕਾ ਦਾ ਚਿਹਰਾ ਤੇ ਸਟਾਇਲ ਕਾਫੀ ਹੱਦ ਤੱਕ ਆਲੀਆ ਭੱਟ ਨਾਲ ਮਿਲਦਾ-ਜੁਲਦਾ ਹੈ।

PunjabKesari,ਕਨਿਕਾ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,kanika mann Image hd photo download

ਹਾਲ ਹੀ 'ਚ ਕਾਨਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari,ਕਨਿਕਾ ਮਾਨ ਇਮੇਜ਼ ਐਚਡੀ ਫੋਟੋ ਡਾਊਨਲੋਡ,kanika mann Image hd photo download

ਇਨ੍ਹਾਂ ਤਸਵੀਰਾਂ 'ਚ ਕਾਨਿਕਾ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News