ਨਵੇਂ ਸ਼ੋਅ ਨਾਲ ਕਪਿਲ ਨੂੰ ਪੈ ਰਿਹਾ ਲੱਖਾਂ ਦਾ ਘਾਟਾ

Thursday, January 3, 2019 4:48 PM
ਨਵੇਂ ਸ਼ੋਅ ਨਾਲ ਕਪਿਲ ਨੂੰ ਪੈ ਰਿਹਾ ਲੱਖਾਂ ਦਾ ਘਾਟਾ

ਜਲੰਧਰ (ਬਿਊਰੋ) : ਕਮੇਡੀ ਕਿੰਗ ਕਪਿਲ ਸ਼ਰਮਾ ਛੋਟੇ ਪਰਦੇ 'ਤੇ ਵਾਪਸ ਆ ਗਏ ਹਨ। ਉਨ੍ਹਾਂ ਨੇ ਆਪਣੇ ਸ਼ੋਅ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। ਕਪਿਲ ਸ਼ਰਮਾ ਦੇ ਸ਼ੋਅ ਦੇ ਦਰਸ਼ਕ ਓਨੇ ਹੀ ਹਨ, ਜਿਨ੍ਹੇ ਪਹਿਲਾਂ ਹੁੰਦੇ ਸਨ ਪਰ ਪੈਸਿਆਂ ਦੇ ਮਾਮਲੇ 'ਚ ਕਪਿਲ ਸ਼ਰਮਾ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਪਿਲ ਸ਼ਰਮਾ ਨੂੰ ਪਿਛਲੇ ਸ਼ੋਅ ਦੇ ਮੁਕਾਬਲੇ 40 ਤੋਂ 50 ਲੱਖ ਰੁਪਏ ਘੱਟ ਮਿਲ ਰਹੇ ਹਨ। ਇੰਨਾਂ ਘਾਟਾ ਕਪਿਲ ਸ਼ਰਮਾ ਨੂੰ ਇਸ ਲਈ ਪੈ ਰਿਹਾ ਹੈ ਕਿਉਂਕਿ ਇਸ ਵਾਰ ਉਹ ਸਲਮਾਨ ਖਾਨ ਨਾਲ ਮਿਲ ਕੇ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ। ਜਦੋਂ ਕਿ ਇਸ ਤੋਂ ਪਹਿਲਾਂ ਇਹ ਸ਼ੋਅ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਕੋਲ ਸੀ। 
 

 
 
 
 
 
 
 
 
 
 
 
 
 
 

Lekar aaye hain Salman Khan ke paas humare Bachcha Yadav ek shikaayat! Dekhiye uska kya jawaab dete hain Salman, #TheKapilSharmaShow mein, iss Sat-Sun raat 9:30 baje. @kapilsharma @beingsalmankhan @sohailkhanofficial @arbaazkhanofficial @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @banijayasia

A post shared by Sony Entertainment Television (@sonytvofficial) on Jan 2, 2019 at 11:54pm PST

ਸਾਲ 2016 'ਚ ਜਦੋਂ ਕਪਿਲ ਸ਼ਰਮਾ ਆਪਣੇ ਸਾਥੀ ਸੁਨੀਲ ਗਰੋਵਰ, ਕਿੱਕੂ ਸ਼ਾਰਦਾ, ਚੰਦਨ ਪ੍ਰਭਾਕਰ ਨਾਲ ਕੰਮ ਕਰਦੇ ਸਨ ਤਾਂ ਉਹ ਇੱਕ ਸ਼ੋਅ ਦੇ 60 ਤੋਂ 80 ਲੱਖ ਰੁਪਏ ਚਾਰਜ ਕਰਦੇ ਸਨ ਪਰ ਹੁਣ ਇਹ ਰਕਮ ਬਹੁਤ ਘੱਟ ਹੈ। ਕਪਿਲ ਦੀ ਫੀਸ 60  ਤੋਂ 80 ਲੱਖ ਤੋਂ ਘੱਟ ਕੇ 15 ਲੱਖ ਹੋ ਗਈ ਹੈ। ਇਹ ਖਬਰ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋ ਰਹੀ ਹੈ। ਕਪਿਲ ਤੋਂ ਇਲਾਵਾ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਅਭਿਸ਼ੇਕ ਨੂੰ ਇਕ ਐਪੀਸੋਡ ਦੇ 10 ਤੋਂ 12 ਲੱਖ ਮਿਲ ਰਹੇ ਹਨ। ਭਾਵੇਂ ਕਪਿਲ ਸ਼ਰਮਾ ਨੂੰ ਪੈਸਿਆਂ ਦੇ ਮਾਮਲੇ 'ਚ ਵੱਡਾ ਝਟਕਾ ਲੱਗਾ ਹੈ ਪਰ ਕਪਿਲ ਦੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ।

 

 
 
 
 
 
 
 
 
 
 
 
 
 
 

Aa rahe hain bataane aapko Bachcha Yadav yeh baat, ghar baithe paise double karne ka ek raaz! Dekhiye #TheKapilSharmaShow mein, Sat-Sun raat 9:30 baje. @kapilsharma @beingsalmankhan @sohailkhanofficial @arbaazkhanofficial @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @banijayasia

A post shared by Sony Entertainment Television (@sonytvofficial) on Jan 2, 2019 at 6:30am PST


Edited By

Sunita

Sunita is news editor at Jagbani

Read More