ਇੰਟਰਨੈੱਟ ''ਤੇ ਪੂਰੀ ਤਰ੍ਹਾਂ ਛਾਇਆ ਕਪਿਲ ਸ਼ਰਮਾ ਤੇ ਧਰਮਿੰਦਰ ਇਹ ਵੀਡੀਓ

9/7/2019 10:16:53 AM

ਜਲੰਧਰ (ਬਿਊਰੋ) — ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਘਰ ਜਲਦ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਪਿਛਲੇ ਦਿਨੀਂ ਇਹ ਜੋੜਾ ਕੈਨੇਡਾ 'ਚ ਬੇਬੀ ਮੂਨ ਮਨਾ ਕੇ ਵਾਪਸ ਭਾਰਤ ਪਰਤਿਆ ਹੈ। ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਇਸ ਲਈ ਖਾਸ ਹੈ ਕਿਉਂਕਿ ਉਨ੍ਹਾਂ ਨਾਲ ਬਾਲੀਵੁੱਡ ਦੇ ਹੀ-ਮੈਨ ਯਾਨੀ ਕਿ ਧਰਮਿੰਦਰ ਨਜ਼ਰ ਆ ਰਹੇ ਹਨ। ਇਸ ਵੀਡੀਓ ਬੂਮਰੈਂਗ 'ਚ ਬਣਾਈ ਹੋਈ ਹੈ, ਜਿਸ 'ਚ ਧਰਮਿੰਦਰ ਦਾ ਬਹੁਤ ਹੀ ਕਿਊਟ ਲੁੱਕ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

With my @aapkadharam paji 😍 always smiling,happy n ready to crack jokes.. love u paji 🙏

A post shared by Kapil Sharma (@kapilsharma) on Sep 5, 2019 at 12:58am PDT


ਦੱਸ ਦਈਏ ਕਿ ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਮੇਰੇ ਨਾਲ ਧਰਮਿੰਦਰ ਭਾਜੀ.. ਹਮੇਸ਼ਾ ਹੱਸਦੇ, ਹੈਪੀ ਐਂਡ ਤਿਆਰ ਰਹਿੰਦੇ ਨੇ ਮਜ਼ਾਕ ਕਰਨ ਲਈ..ਲਵ ਯੂ ਭਾਜੀ...।'' ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

‪This weekend everybody’s favorite n meri jaan @aapkadharam paji @iamsunnydeol paji @imkarandeol n @sahherbambba on #tkss team #PALPALDILKEPASS on #TheKapilSharmaShow @zeestudiosofficial @sonytvofficial 🤗🙏

A post shared by Kapil Sharma (@kapilsharma) on Sep 6, 2019 at 5:09am PDT

ਇਸ ਵੀਡੀਓ ਨੂੰ ਇੰਨਾ ਪਿਆਰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਇਸ ਵੀਡੀਓ ਨੇ ਇੰਸਟਾਗ੍ਰਾਮ 'ਤੇ ਇਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਲੋਕਾਂ ਦੇ ਹਜ਼ਾਰਾਂ ਹੀ ਕੁਮੈਂਟਸ ਇਸ ਵੀਡੀਓ 'ਤੇ ਆ ਚੁੱਕੇ ਹਨ।

 
 
 
 
 
 
 
 
 
 
 
 
 
 

#palpaldilkepass

A post shared by Kapil Sharma (@kapilsharma) on Sep 6, 2019 at 9:00am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News