ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ ਕਰਮਜੀਤ ਅਨਮੋਲ ਦੀਆਂ ਇਹ ਪੁਰਾਣੀਆਂ ਤਸਵੀਰਾਂ

4/18/2017 10:23:50 PM

ਜਲੰਧਰ— ਕਰਮਜੀਤ ਅਨਮੋਲ ਦੀ ਅਦਾਕਾਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹਾਲ ਹੀ ''ਚ ਰਿਲੀਜ਼ ਹੋਈ ਫਿਲਮ ''ਮੰਜੇ ਬਿਸਤਰੇ'' ''ਚ ਕਰਮਜੀਤ ਨੇ ਆਪਣੀ ਅਦਾਕਾਰੀ ਨਾਲ ਇਕ ਮਿਸਾਲ ਕਾਇਮ ਕੀਤੀ ਹੈ। ਕਾਮੇਡੀਅਨ, ਸਿੰਗਰ ਤੇ ਐਕਟਰ ਬਣਨਾ ਸੌਖਾ ਕੰਮ ਨਹੀਂ ਪਰ ਕਰਮਜੀਤ ਨੇ ਤਿੰਨਾਂ ''ਚ ਮੁਹਾਰਤ ਹਾਸਲ ਕੀਤੀ ਹੈ।
ਕਰਮਜੀਤ ਦਾ ਇਹ ਸਫਰ ਸੌਖਾ ਨਹੀਂ ਸੀ। ਸ਼ੁਰੂਆਤ ਤੋਂ ਹੀ ਮਿਹਨਤੀ ਰਹੇ ਕਰਮਜੀਤ ਨੇ ਕਈ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕੀਤਾ ਹੈ। ਅੱਜ ਤੁਹਾਨੂੰ ਕਰਮਜੀਤ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News