180,00 SqFt ''ਚ ਫੈਲਿਆ ਹੈ ਕਰਨ ਜੌਹਰ ਦਾ ਇਹ ਲਗਜ਼ਰੀ ਆਫਿਸ, ਅੰਦਰੋਂ ਅਜਿਹਾ ਆਉਂਦਾ ਹੈ ਨਜ਼ਰ

5/25/2017 3:55:53 PM

ਮੁੰਬਈ— ਬਾਲੀਵੁੱਡ ਫਿਲਮਮੇਕਰ ਅਤੇ ਅਭਿਨੇਤਾ ਕਰਨ ਜੌਹਰ ਦਾ ਅੱਜ ਜਨਮਦਿਨ ਹੈ।

PunjabKesari

ਉਨ੍ਹਾਂ ਦਾ ਜਨਮ 25 ਮਈ 1972 ਨੂੰ ਹੋਇਆ ਸੀ। ਕਰਨ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਸਾਲ 1998 'ਚ 'ਕੁਛ ਕੁਛ ਹੋਤਾ ਹੈ' ਨਾਲ ਕੀਤੀ ਸੀ।

PunjabKesari

ਹੁਣ ਤੱਕ ਕਰਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਘਰਮਾ 'ਚ ਕਈ ਫਿਲਮਾਂ ਬਣਾਈਆਂ ਹਨ। ਕਰਨ ਦਾ ਪ੍ਰੋਡਕਸ਼ਨ ਹਾਊਸ ਧਰਮਾ ਅੰਧੇਰੀ 'ਚ ਸਥਿਤ ਹੈ।

PunjabKesari

ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਧਰਮਾ ਦੀਆਂ ਕੁਝ ਤਸਵੀਰਾਂ ਅਤੇ ਉਸ ਨਾਲ ਜੁੜੇ ਫੈਕਟਸ।

PunjabKesari
ਕੀ ਕੀ ਖਾਸ ਹੈ ਧਰਮ ਪ੍ਰੋਡਕਸ਼ਨ 'ਚ

PunjabKesari
ਕਰਨ ਦਾ ਪ੍ਰੋਡਕਸ਼ਨ ਹਾਊਸ ਪਹਿਲਾ ਖਾਰ 'ਚ ਹੋਇਆ ਕਰਦਾ ਸੀ ਪਰ ਨਵੰਬਰ 2015 'ਚ ਕਰਨ ਨੇ ਆਪਣੇ ਨਵੇਂ ਆਫਿਸ ਨੂੰ ਅੰਧੇਰੀ 'ਚ ਬਣਾਉਣਾ ਸ਼ੁਰੂ ਕੀਤਾ।

PunjabKesari

18,000 ਸਕੇਅਰ ਫਿਟ 'ਚ ਫੈਲੇ ਇਸ ਆਫਿਸ ਦੇ ਇੰਟੀਰਿਅਰ 'ਚ 7 ਮਹੀਨਿਆਂ ਦਾ ਸਮਾਂ ਲੱਗਾ।

PunjabKesari

ਸਿਮੋਨ ਦੁਬਾਸ਼ ਪੰਡੋਲੇ ਨੇ ਇਸ ਨਵੇਂ ਦਫਤਰ ਦਾ ਇੰਟੀਰਿਅਰ ਦੇ ਕੰਮ ਦਾ ਸੰਭਾਲਿਆ। ਦਫਤਰ ਦੇ ਕੌਰੀਡੋਰ, ਸਿਟਿੰਗ ਏਰੀਆ, ਕੈਂਟੀਨ, ਕੈਬਿਨ ਤੋਂ ਲੈ ਕੇ ਰਿਸੇਪਸ਼ਨ ਏਰੀਆ ਤੱਕ ਸਾਰਿਆਂ ਨੂੰ ਖਾਸ ਤਰੀਕੇ ਨਾਲ ਡੇਕੋਰੇਟ ਕੀਤਾ ਗਿਆ ਹੈ।

PunjabKesari

ਦਫਤਰ ਦੀਆਂ ਦੀਵਾਰਾਂ 'ਤੇ ਧਰਮਾ ਪ੍ਰੋਡਕਸ਼ਨ ਦੀਆਂ ਸੁਪਰਹਿੱਟ ਫਿਲਮਾਂ ਦੇ ਪਸੋਟਰ ਲੱਗੇ ਹੋਏ ਹਨ।

PunjabKesari
1976 'ਚ ਹੋਈ ਸੀ ਪ੍ਰੋਕਸ਼ਨ ਹਾਊਸ ਦੀ ਸਥਾਪਨਾ

PunjabKesari
ਧਰਮਾ ਪ੍ਰੋਡਕਸ਼ਨ ਦੀ ਸਥਾਪਨਾ ਸਾਲ 1976 'ਚ ਕਰਨ ਜੌਹਰ ਦੇ ਪਿਤਾ ਅਤੇ ਮਸ਼ਹੂਰ ਪ੍ਰੋਡਿਊਸਰ ਯਸ਼ ਜੌਹਰ ਨੇ ਕੀਤੀ ਸੀ।

PunjabKesari

ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫਿਲਮ 'ਦੋਸਤਾਨਾ' 1980 'ਚ ਰਿਲੀਜ਼ ਹੋਈ ਸੀ।

PunjabKesari

'ਦੋਸਤਾਨਾ' ਤੋਂ ਬਾਅਦ 'ਅਗਨੀਪੱਥ', 'ਕੁਛ ਕੁਛ ਹੋਤਾ ਹੈ', 'ਸਟੂਡੈਂਟ ਆਫ ਦਿ ਈਅਰ', 'ਯੇ ਜਵਾਨੀ ਹੈ ਦੀਵਾਨੀ' ਆਦਿ ਫਿਲਮਾਂ ਬਣਾਈਆਂ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News