ਕਰਨ ਜੌਹਰ ਦੀ ਪਾਰਟੀ ''ਚ ਸਟਨਿੰਗ ਅੰਦਾਜ਼ ਨਾਲ ਸਿਤਾਰਿਆਂ ਨੇ ਲੁੱਟੀ ਚਰਚਾ

Thursday, November 8, 2018 5:19 PM

ਮੁੰਬਈ (ਬਿਊਰੋ)— ਮਸ਼ਹੂਰ ਫਿਲਮ ਨਿਰਦੇਸ਼ਕ-ਨਿਰਮਾਤਾ ਕਰਨ ਜੌਹਰ ਨੇ ਆਪਣੇ ਘਰ ਦੀਵਾਲੀ ਪਾਰਟੀ ਰੱਖੀ। ਇਸ 'ਚ ਬਾਲੀਵੁੱਡ ਸੈਲੇਬਸ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇੱਥੇ ਸਭ ਦੀਆਂ ਨਜ਼ਰਾਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਟਿਕੀਆਂ ਰਹੀਆਂ।

PunjabKesari

ਉਹ ਦੋਹਾਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਾਰਟੀ 'ਚ ਕਰੀਨਾ ਕਪੂਰ ਦਾ ਲੁੱਕ ਸਭ ਤੋਂ ਜ਼ਿਆਦਾ ਚਰਚਾ 'ਚ ਰਿਹਾ।

PunjabKesari

ਉਹ ਸਾੜ੍ਹੀ 'ਚ ਬੇਹੱਦ ਸਟਨਿੰਗ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਕਰਨ ਜੌਹਰ ਦੀ ਪਾਰਟੀ 'ਚ ਮਿਰਜ਼ਾ, ਸੋਹਾ ਅਲੀ ਖਾਨ, ਅਰਮਾਨ ਜੈਨ, ਰਵੀਨਾ ਟੰਡਨ, ਅੰਮ੍ਰਿਤਾ ਅਰੋੜਾ, ਅੰਸ਼ੁਲਾ ਕਪੂਰ, ਕੁਣਾਲ ਖੇਮੂ, ਵਰੁਣ ਧਵਨ ਗਰਲਫ੍ਰੈਂਡ ਨਤਾਸ਼ਾ ਦਲਾਲ, ਸਿਦਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ, ਸ਼ਰਧਾ ਕਪੂਰ, ਸਾਰਾ ਅਲੀ ਖਾਨ, ਅਨਨਿਆ ਪਾਂਡੇ, ਸ਼ਨਾਇਆ ਕਪੂਰ, ਨੇਹਾ ਧੂਪੀਆ ਪਤੀ ਅੰਗਦ ਬੇਦੀ, ਕਿਆਰਾ ਅਡਵਾਨੀ, ਕ੍ਰਿਤੀ ਸੈਨਨ ਵਰਗੇ ਸਟਾਰਜ਼ ਨੇ ਖੂਬ ਲਾਈਮਲਾਈਟ ਲੁੱਟੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


About The Author

Chanda

Chanda is content editor at Punjab Kesari