ਇੰਟਰਨੈੱਟ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਕਰਨਵੀਰ ਬੋਹਰਾ ਦਾ ਇਹ ਵੀਡੀਓ

9/1/2019 3:12:03 PM

ਮੁੰਬਈ(ਬਿਊਰੋ)- ਟੀ. ਵੀ. ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਆਪਣੇ ਇਕ ਵੀਡੀਓ ਕਾਰਨ ਚਰਚਾ ’ਚ ਛਾਏ ਹੋਏ ਹਨ। ਹਾਲ ਹੀ ’ਚ ਕਰਨਵੀਰ ਬੋਹਰਾ ਆਪਣੀਆਂ ਧੀਆਂ ਨੂੰ ਮਿਲਣ ਕੈਨੇਡਾ ਪਹੁੰਚੇ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਛਾਇਆ ਹੋਇਆ ਹੈ।

 
 
 
 
 
 
 
 
 
 
 
 
 
 

The joy of surprising my babies is always so much fun, #bella since childhood has been so expressive whenever she would see me, and #Vienna on the other hand was the quiet one, always waited for her share of love. But the love for a dad girls have is so unconditional #daddyslittlegirls #soulsisters #fraternal #twin #sisters #sweetestgirls #mydaughters #myloves See the full video on : https://youtu.be/e-YhHoZcAiU

A post shared by Karanvir Bohra (@karanvirbohra) on Aug 29, 2019 at 8:44pm PDT


ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਆਪਣੇ ਕੰਮ ਦੇ ਚਲਦੇ ਕਰਨਵੀਰ ਇੰਡੀਆ ‘ਚ ਸਨ ਪਰ ਆਪਣੇ ਜਨਮ ਦਿਨ ‘ਤੇ ਕੈਨੇਡਾ ਪਹੁੰਚ ਕੇ ਆਪਣੀ ਬੱਚੀਆਂ ਨੂੰ ਸਰਪਰਾਈਜ਼ ਕਰ ਦਿੱਤਾ।
PunjabKesari
ਵੀਡੀਓ ‘ਚ ਦੇਖ ਸਕਦੇ ਹੋ ਕਿ ਬੱਚੀਆਂ ਆਪਣੇ ਪਿਤਾ ਨੂੰ ਦੇਖ ਕੇ ਭਾਵੁਕ ਹੋ ਗਈਆਂ ਤੇ ਪਿਤਾ ਨੂੰ ਘੁਟਕੇ ਗਲਵਕੜੀ ਪਾ ਲਈ। ਕਰਨਵੀਰ ਬੋਹਰਾ ਦੀ ਇਹ ਭਾਵੁਕ ਕਰਦਾ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ, ਪਰ ਅਜੇ ਵੀ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News