ਮੰਮੀ ਕਰੀਨਾ ਦੇ ਬਰਥਡੇ ''ਤੇ ਤੈਮੂਰ ਨੇ ਲੁੱਟੀ ਸਾਰੀ ਲਾਈਮਲਾਈਟ, ਦੇਖੋ ਤਸਵੀਰਾਂ

9/23/2017 4:31:57 PM

ਮੁੰਬਈ(ਬਿਊਰੋ)— 21 ਸਤੰਬਰ ਨੂੰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ 'ਤੇ ਕਰੀਨਾ ਕਪੂਰ ਦੇ ਘਰ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਕਰੀਬੀ ਦੋਸਤ ਮੌਜੂਦ ਰਹੇ ਪਰ ਇਸ ਮੌਕੇ 'ਤੇ ਸਾਰੀ ਲਾਈਮਲਾਈਟ ਕਰੀਨਾ ਦੇ ਲਾਡਲੇ ਤੈਮੂਰ ਅਲੀ ਖਾਨ ਨੇ ਬਟੋਰੀ।

PunjabKesari

ਸੈਲੀਬ੍ਰੇਸ਼ਨ ਤੋਂ ਬਾਅਦ ਕਰੀਨਾ ਬੇਟੇ ਕੈਮੂਰ ਨਾਲ ਆਪਣੀ ਮਾਂ ਬਬੀਤਾ ਦੇ ਘਰ ਪਹੁੰਚੀ ਸੀ।

PunjabKesari

ਉਸ ਦੌਰਾਨ ਤੈਮੂਰ ਦੀਆਂ ਕੁਝ ਤਸਵੀਰਾਂ ਕਲਿੱਕ ਕੀਤੀਆਂ ਗਈਆਂ।

PunjabKesari

ਇਨ੍ਹਾਂ ਤਸਵੀਰਾਂ ਤੈਮੂਰ ਕਾਫੀ ਕਿਊਟ ਲੱਗ ਰਿਹਾ ਸੀ।

PunjabKesari

ਕਰੀਨਾ ਨੇ ਵੀ ਬੇਟਾ ਨਾਲ ਮੁਸਕਰਾਉਂਦੇ ਹੋਏ ਖੂਬ ਪੋਜ਼ ਦਿੱਤੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News