ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਕਰੀਨਾ ਦਾ ਸਟਾਈਲਿਸ਼ ਤੇ ਖੂਬਸੂਰਤ ਲੁੱਕ

10/17/2018 7:17:37 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਰੁਖ ਖਾਨ, ਕਾਜੋਲ ਤੇ ਰਾਣੀ ਮੁਖਰਜੀ ਸਟਾਰਰ ਫਿਲਮ 'ਕੁਛ ਕੁਛ ਹੋਤਾ ਹੈ' ਦੀ ਰਿਲੀਜ਼ ਨੂੰ ਅੱਜ 20 ਸਾਲ ਪੂਰੇ ਹੋ ਚੁੱਕੇ ਹਨ। ਇਹ ਫਿਲਮ ਕਰਨ ਜੌਹਰ ਦੀ ਬਤੌਰ ਡਾਇਰੈਕਟਰ ਡੈਬਿਊ ਫਿਲਮ ਸੀ, ਜੋ ਕਿ ਸੁਪਰਹਿੱਟ ਰਹੀ ਸੀ।

PunjabKesari

ਅੱਜ ਇਸ ਖਾਸ ਮੌਕੇ 'ਤੇ ਇਕ ਧਮਾਕੇਦਾਰ ਪਾਰਟੀ ਰੱਖੀ ਗਈ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ।

PunjabKesari

ਇਸ ਪਾਰਟੀ 'ਚ ਕਰੀਨਾ ਨੇ ਕਾਫੀ ਲਾਈਮਲਾਈਟ ਲੁੱਟੀ।

PunjabKesari

ਦੱਸ ਦੇਈਏ ਕਿ ਇਸ ਪਾਰਟੀ 'ਚ ਕਰੀਨਾ ਕਪੂਰ ਖਾਨ ਬਲੈਕ ਰੰਗ ਦੀ ਸ਼ਾਨਦਾਰ ਡਰੈੱਸ 'ਚ ਪਹੁੰਚੀ ਸੀ, ਇਸ ਲੁੱਕ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਦੌਰਾਨ ਕਰੀਨਾ ਕਪੂਰ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਸਟਾਈਲਿਸ਼ ਪੋਜ਼ ਦਿੱਤੇ।

PunjabKesari

ਇਸ ਪਾਰਟੀ ਦੀਆਂ ਕੁਝ ਤਸਵੀਰਾਂ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

PunjabKesari

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News