ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਕਰੀਨਾ ਦਾ ਕਾਤਿਲਾਨਾ ਅੰਦਾਜ਼

Thursday, November 8, 2018 11:29 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀ ਬਾਲੀਵੁੱਡ ਸਟਾਰਸ ਪ੍ਰੀ-ਦੀਵਾਲੀ ਪਾਰਟੀ 'ਚ ਰੁੱਝੇ ਹੋਏ ਸਨ। ਉਂਝ ਵੀ ਫਿਲਮ ਇੰਡਸਟਰੀ 'ਚ ਆਏ ਦਿਨੀਂ ਕੋਈ ਨਾ ਕੋਈ ਵੱਡੀ ਪਾਰਟੀ ਦੇਖਣ ਨੂੰ ਮਿਲਦੀ ਹੈ, ਜਿਸ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਆਪਣੀਆਂ ਖੂਬਸੂਰਤ ਲੁੱਕ ਪਾਰਟੀ ਦੀ ਸ਼ਾਨ ਬਣਦੀਆਂ ਹਨ।

PunjabKesari

ਹਾਲ ਹੀ 'ਚ ਕਰੀਨਾ ਕਪੂਰ ਦੀਆਂ ਪ੍ਰੀ-ਦੀਵਾਲੀ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ 'ਚ ਉਹ ਜ਼ਿਆਦਾਤਰ ਟ੍ਰਡੀਸ਼ਨਲ ਆਊਟਫਿੱਟ 'ਚ ਹੀ ਨਜ਼ਰ ਆਈ ਹੈ।

PunjabKesari

ਹਾਲ ਹੀ 'ਚ ਕਰੀਨਾ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਨੇ ਗ੍ਰੀਨ ਕਲਰ ਦੀ ਸਾੜ੍ਹੀ ਪਾਈ ਹੈ। ਇਸ ਲੁੱਕ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

PunjabKesari

ਇਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰੀਨਾ ਸਾੜ੍ਹੀ 'ਚ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਦੱਸਣਯੋਗ ਹੈ ਕਿ ਕਰੀਨਾ ਕਪੂਰ ਖਾਨ ਨੇ ਨਵੰਬਰ 2018 ਦੇ ਇਕ ਐਡੀਸ਼ਨ ਲਈ ਫੋਟੋਸ਼ੂਟ ਕਰਵਾਇਆ ਸੀ।

PunjabKesari

ਦੱਸ ਦੇਈਏ ਕਿ ਉਸ ਨੇ ਇਹ ਫੋਟੋਸ਼ੂਟ 'ਵੋਗ ਮੈਗਜ਼ੀਨ' ਲਈ ਕਰਵਾਇਆ ਹੈ।

PunjabKesari


About The Author

sunita

sunita is content editor at Punjab Kesari