ਬਲੈਕ ਟਾਪ ''ਚ ਮਾਂ ਬਬੀਤਾ ਤੇ ਭੈਣ ਕਰਿਸ਼ਮਾ ਨਾਲ ਨਜ਼ਰ ਆਈ ਕਰੀਨਾ ਕਪੂਰ

8/22/2017 2:03:39 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਕੱਲ ਆਪਣੀ ਭੈਣ ਕਰਿਸ਼ਮਾ ਕਪੂਰ ਤੇ ਉਸ ਦੇ ਬੱਚਿਆਂ ਨਾਲ ਇਕ ਸਟੂਡੀਓ ਦੇ ਬਾਹਰ ਨਜ਼ਰ ਆਈ। ਇਥੇ ਉਨ੍ਹਾਂ ਨਾਲ ਮਾਂ ਬਬੀਤਾ ਕਪੂਰ ਵੀ ਮੌਜੂਦ ਸੀ।
PunjabKesari
ਇਹ ਪੂਰਾ ਕਪੂਰ ਪਰਿਵਾਰ ਇਕ ਐਡ ਦੀ ਸ਼ੂਟਿੰਗ ਲਈ ਬਲੈਕ ਡਰੈੱਸ 'ਚ ਇਕੱਠਾ ਨਜ਼ਰ ਆਇਆ। ਕਰਿਸ਼ਮਾ ਤੇ ਕਰੀਨਾ ਨੇ ਇਥੇ ਫੋਟੋਗ੍ਰਾਫਰਾਂ ਨੂੰ ਕਈ ਖੂਬਸੂਰਤ ਪੌਜ਼ ਦਿੱਤੇ।
PunjabKesari
ਇਸ ਦੌਰਾਨ ਕਰੀਨਾ ਕਪੂਰ ਬਲੈਕ ਡਰੈੱਸ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ। ਕਰਿਸ਼ਮਾ ਨਾਲ ਸ਼ੂਟਿੰਗ ਲਈ ਉਸ ਦੀ ਬੇਟੀ ਸਮਾਇਰਾ ਤੇ ਬੇਟਾ ਕਿਆਨ ਵੀ ਮੌਜੂਦ ਸੀ।
PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News