ਹੁਸਨ ਦੇ ਜਲਵੇ ਬਿਖੇਰ ਕੇ ਚਰਚਾ 'ਚ ਹੈ ਇਹ ਟੀ. ਵੀ. ਅਭਿਨੇਤਰੀ (ਦੇਖੋ ਤਸਵੀਰਾਂ)

5/29/2017 9:29:46 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ 'ਰੈਨਾ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਦੀਆਂ ਹੌਟ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।PunjabKesari
ਕਰਿਸ਼ਮਾ ਸ਼ਰਮਾ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।

PunjabKesari

ਕਰਿਸ਼ਮਾ ਟੀ. ਵੀ. ਦੀ ਦੁਨੀਆ 'ਚ ਕਈ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ।
PunjabKesari

ਉਹ ਸੋਨੀ ਟੀ. ਵੀ., ਜ਼ੀ ਟੀ. ਵੀ., ਚੈਨਲ ਵੀ, ਸਟਾਰ ਪਲੱਸ ਦੇ ਕਈ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।
PunjabKesari

ਦੱਸਣਯੋਗ ਹੈ ਕਿ ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' 'ਚ ਕਰਿਸ਼ਮਾ ਨੇ 'ਰੈਨਾ' ਦਾ ਕਿਰਦਾਰ ਨਿਭਾਇਆ ਸੀ, ਜੋ 'ਇਸ਼ੀਤਾ' ਦੇ ਭਰਾ 'ਬਾਲਾ' ਨਾਲ ਪਿਆਰ ਕਰਦੀ ਸੀ।
PunjabKesari

ਕਰਿਸ਼ਮਾ ਨੂੰ ਜ਼ੀ ਟੀ. ਵੀ. ਦੇ ਸੀਰੀਅਲ 'ਪਵਿੱਤਰ ਰਿਸ਼ਤਾ' 'ਚ 'ਪਿਆ' ਦੇ ਕਿਰਦਾਰ ਨਾਲ ਪ੍ਰਸਿੱਧੀ ਮਿਲੀ।
PunjabKesari

ਕਰਿਸ਼ਮਾ ਬਾਲੀਵੁੱਡ ਫਿਲਮ 'ਪਿਆਰ ਕਾ ਪੰਚਨਾਮਾ 2' 'ਚ 'ਟੀਨਾ' ਦਾ ਕਿਰਦਾਰ ਨਿਭਾਅ ਚੁੱਕੀ ਹੈ। ਕਰਿਸ਼ਮਾ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।​​​​​​​​​​​​​​​​​​​​​​​​​​​​​​​​​​​
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News