Pics : ਕਰਿਸ਼ਮਾ ਦਾ ਇੰਸਟਾਗ੍ਰਾਮ ''ਤੇ ਦਿਖਿਆ ਖੂਬਸੂਰਤ ਅੰਦਾਜ਼

4/15/2018 2:35:48 PM

ਮੁੰਬਈ (ਬਿਊਰੋ)— ਕਰਿਸ਼ਮਾ ਤੰਨਾ ਟੀ. ਵੀ. ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। ਕਰਿਸ਼ਮਾ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਰਿਸ਼ਮਾ ਜ਼ਿਆਦਾਤਰ ਆਪਣੇ ਫੈਸ਼ਨ ਸੈਂਸ ਕਰਕੇ ਚਰਚਾ 'ਚ ਰਹਿੰਦੀ ਹੈ। ਪਿੱਛਲੇ ਦਿਨੀਂ ਕਰਿਸ਼ਮਾ 'ਨਾਗਿਨ 3' ਦੀ ਕਰਕੇ ਸੁਰਖੀਆਂ ਬਟੌਰ ਰਹੀ ਸੀ।

PunjabKesari
ਉੱਥੇ ਹੀ ਕਰਿਸ਼ਮਾ ਆਪਣੀਆਂ ਗਲੈਮਰਸ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਅਧਿਕਾਰਕ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਏਕਤਾ ਕਪੂਰ ਨੇ 'ਨਾਗਿਨ 3' ਦੇ ਪਹਿਲੇ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪਹਿਲੇ ਪੋਸਟਰ 'ਚ ਕਰਿਸ਼ਮਾ ਤੰਨਾ ਦੀ ਝਲਕ ਦੇਖਣ ਨੂੰ ਮਿਲੀ ਹੈ ਅਤੇ ਇਸ ਦੇ ਨਾਲ ਹੀ ਇਸ ਖਬਰ 'ਤੇ ਮੁਹਰ ਲੱਗ ਗਈ ਕਿ 'ਨਾਗਿਨ 3' 'ਚ ਕਰਿਸ਼ਮਾ ਨਜ਼ਰ ਆਵੇਗੀ। ਕਰਿਸ਼ਮਾ ਦੇ ਇਸ ਨਾਗਿਨ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News