ਬਾਈਕ ਤੇ ਸੜਕ ''ਤੇ ਬੈਠ ਕੇ ਕਰਿਸ਼ਮਾ ਨੇ ਦਿੱਤੇ ਪੋਜ਼, ਤਸਵੀਰਾਂ ''ਚ ਦਿਖਾਈਆਂ ਹੌਟ ਅਦਾਵਾਂ

Wednesday, October 3, 2018 3:57 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਨੇ ਕੁਝ ਦਿਨ ਪਹਿਲਾਂ ਬਾਈਕ 'ਤੇ ਬੈਠ ਕੇ ਕੁਝ ਤਸਵੀਰਾਂ ਖਿਚਵਾਈਆਂ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਵੀ ਕੀਤੀਆਂ।

PunjabKesari

ਇਸ ਦੌਰਾਨ ਅਦਾਕਾਰਾ ਵੱਖ-ਵੱਖ ਪੋਜ਼ ਦੇ ਕੇ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ। ਉਸ ਨੇ ਬਲੈਕ ਪੈਂਟ ਤੇ ਪਿੰਕ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਹੈ।

PunjabKesari

ਕਰਿਸ਼ਮਾ ਆਪਣੀ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਹੌਟ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਕਰਿਸ਼ਮਾ ਸੜਕ 'ਤੇ ਬੈਠੀ ਹੋਈ ਹੈ। ਦੱਸ ਦੇਈਏ ਕਿ ਹਾਲ ਹੀ 'ਚ ਇਸ ਸਾਲ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਸੰਜੂ' 'ਚ ਉਨ੍ਹਾਂ ਨੇ ਗੈਸਟ ਅਪੀਅਰੈਂਸ ਦਿੱਤੀ ਸੀ।

PunjabKesari

ਫਿਲਮ 'ਸੰਜੂ' 'ਚ ਰਣਬੀਰ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ।

PunjabKesari

PunjabKesari

PunjabKesari


Edited By

Chanda Verma

Chanda Verma is news editor at Jagbani

Read More