ਖੂਬਸੂਰਤ ਲੁੱਕ 'ਚ ਮੁੜ ਦਿਸੀ ਕਰਿਸ਼ਮਾ ਤੰਨਾ

Tuesday, March 5, 2019 11:03 AM

ਜਲੰਧਰ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਮਸ਼ਹੂਰ ਸ਼ੋਅ 'ਕਯਾਮਤ ਕੀ ਰਾਤ' 'ਚ ਲੀਡ ਅਭਿਨੇਤਰੀ ਦਾ ਰੋਲ ਕਰ ਰਹੀ ਹੈ। ਸ਼ੋਅ 'ਚ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਉੱਥੇ ਹੀ ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਕਰਿਸ਼ਮਾ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਕਰਿਸ਼ਮਾ ਆਏ ਦਿਨ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਕਰਿਸ਼ਮਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਫਾਲੋਅਰਜ਼ ਹਨ।​​​​​​​​​​​​​

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

PunjabKesari,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download​​​​​​​


Edited By

Manju

Manju is news editor at Jagbani

Read More