Bday: ਅਜਿਹੇ ਕਾਰਨਾਂ ਕਰ ਕੇ ਟੁੱਟੀ ਸੀ ਅਭਿਸ਼ੇਕ-ਕਰਿਸ਼ਮਾ ਦੀ ਮੰਗਣੀ, ਹੁਣ ਨਜ਼ਰ ਆਉਂਦੀ ਹੈ ਪ੍ਰੇਮੀ ਨਾਲ

6/25/2017 2:49:06 PM

ਮੁੰਬਈ— 90 ਦੇ ਦਸ਼ਕ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਕਰਿਸ਼ਮਾ ਜਦੋਂ ਤੱਕ ਬਾਲੀਵੁੱਡ 'ਚ ਰਹੀ ਸਿਲਵਰ ਸਕ੍ਰੀਨ 'ਤੇ ਛਾਈ ਰਹੀ । ਕਪੂਰ ਖਾਨਦਾਨ ਦੇ ਨਾਲ ਸੰਬੰਧ ਹੋਣ ਦੇ ਬਾਵਜੂਦ ਕਰਿਸ਼ਮਾ ਨੂੰ ਬਾਲੀਵੁੱਡ 'ਚ ਆਪਣੀ ਥਾਂ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ।

PunjabKesari

ਉੱਥੇ ਹੀ ਵਿਆਹ ਤੋਂ ਬਾਅਦ ਵੀ ਉਹ ਹਮੇਸ਼ਾ ਲਾਈਮ ਲਾਈਟ 'ਚ ਬਣੀ ਰਹੀ। ਕਰਿਸ਼ਮਾ ਦੀ ਵਿਆਹ ਤੋਂ ਪਹਿਲਾਂ ਆਖਿਰੀ ਫਿਲਮ 'Baaz: A Bird in Danger'  ਸੀ।

PunjabKesari

ਇਹ ਫਿਲਮ ਸਾਲ 2003 'ਚ ਆਈ ਅਤੇ ਉਨ੍ਹਾਂ ਨੇ ਐਕਟਿੰਗ ਛੱਡ ਦਿੱਤੀ। ਇਸ ਸਾਲ ਕਰਿਸ਼ਮਾ ਨੇ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ।

PunjabKesari

ਕਰਿਸ਼ਮਾ ਦੇ ਇਸ ਵਿਆਹ ਤੋਂ ਦੋ ਬੱਚੇ ਸਮਾਇਰਾ ਅਤੇ ਕਿਆਨ ਹਨ ਪਰ ਕਰਿਸ਼ਮਾ ਇਸ ਵਿਆਹ ਤੋਂ ਕਦੇ ਵੀ ਖੁਸ਼ ਨਹੀਂ ਰਹਿ ਸਕੀ। ਜਿਸ ਪਤੀ ਦੇ ਲਈ ਉਨ੍ਹਾਂ ਨੇ ਆਪਣਾ ਕੈਰੀਅਰ ਛੱਡ ਦਿੱਤਾ ਉਸ ਤੇ ਹੀ ਦਹੇਜ ਲਈ ਮਾਰਕੁੱਟ ਦਾ ਦੋਸ਼ ਲਗਾਇਆ।

PunjabKesari

ਇਨ੍ਹਾਂ ਹੀ ਨਹੀਂ ਕਰਿਸ਼ਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸੱਸ ਅਤੇ ਪਤੀ ਦਹੇਜ ਦੇ ਲਈ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਸੀ।

PunjabKesari

ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸੰਜੇ ਕਪੂਰ ਦਾ ਕਈ ਹੋਰ ਔਰਤਾਂ ਦੇ ਨਾਲ ਰਿਸ਼ਤੇ ਵੀ ਕਰਿਸ਼ਮਾ ਨੂੰ ਖਟਕਦੇ ਸੀ ।

PunjabKesari

ਇਸ ਦੇ ਕਾਰਨ ਹੀ ਘਰ ਵਿੱਚ ਲੜਾਈ ਝਗੜਾ ਆਮ ਗੱਲ ਹੋ ਗਈ ਸੀ । ਜਲਦ ਹੀ ਕਰਿਸ਼ਮਾ ਨੇ ਘੱਰ ਛੱਡਣ ਦਾ ਫੈਸਲਾ ਲਿਆ ਅਤੇ ਸੰਜੇ ਤੋਂ ਤਲਾਕ ਲੈ ਲਿਆ।

PunjabKesari
ਆਖਿਰਕਾਰ ਸਾਲ 2013 'ਚ ਸੰਜੇ ਅਤੇ ਕਰਿਸ਼ਮਾ ਦਾ ਤਲਾਕ ਹੋ ਗਿਆ ਕੁੱਝ ਸਮੇਂ ਬਾਅਦ ਖਬਰ ਆਈ ਕਿ ਕਰਿਸ਼ਮਾ ਨੂੰ ਨਵਾਂ ਪਿਆਰ ਮਿਲ ਗਿਆ ਹੈ।

PunjabKesari

ਇਸ ਪਿਆਰ ਦਾ ਨਾਂ ਸੰਦੀਪ ਤੋਸ਼ਨੀਵਾਲ ਹੈ। ਸੰਦੀਪ ਇੱਕ ਫਾਰਮਾਸੂਟੀਕਲ ਕੰਪਨੀ ਦੇ ਸੀ.ਈ.ਓ ਹਨ । ਦੋਵਾਂ ਨੂੰ ਪਹਿਲੀ ਵਾਰ ਵਿੱਦਿਆ ਬਾਲਨ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਰਾਏ ਕਪੂਰ ਦੀ ਪਾਰਟੀ 'ਚ ਦੇਖਿਆ ਗਿਆ ਸੀ।

PunjabKesari

ਸੰਦੀਪ ਵੀ ਆਪਣੀ ਪਤਨੀ ਅਰਸ਼ਿਤਾ ਤੋਂ ਤਲਾਕ ਲੈ ਚੁੱਕੇ ਹਨ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News