'Ragini MMS 2.2' ਦੇ ਨਵੇਂ ਟੀਜ਼ਰ 'ਚ ਅਦਾਕਾਰਾ ਨੇ ਦਿੱਤੇ ਇੰਟੀਮੇਟ ਸੀਨਜ਼, ਵੀਡੀਓ ਦੇਖ ਛੁੱਟਣਗੇ ਪਸੀਨੇ

10/13/2017 1:20:06 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਦੇਸ਼ਕ-ਨਿਰਮਾਤਾ ਏਕਤਾ ਕਪੂਰ 'ਰਾਗਿਨੀ ਐੱਮ. ਐੱਮ. ਐੱਸ. 2.2' ਨੂੰ ਲੈ ਕੇ ਆ ਰਹੀ ਹੈ। ਇਸ ਵੈੱਬ ਸੀਰੀਜ਼ ਦੀ ਚਰਚਾ ਕਾਫੀ ਦਿਨਾਂ ਤੋਂ ਹੋ ਰਹੀ ਹੈ।

PunjabKesari

ਹਾਲ ਹੀ 'ਚ ਹੁਣ ਇਸ ਸੀਰੀਜ਼ ਦਾ ਨਵਾਂ ਟੀਜ਼ਰ ਲਾਂਚ ਹੋਇਆ ਹੈ, ਜਿਸ 'ਚ ਕਰਿਸ਼ਮਾ ਸ਼ਰਮਾ ਅਤੇ ਸਿਧਾਰਥ ਗੁਪਤਾ ਦੇ ਵਾਈਲਡ ਇੰਟੀਮੇਟ ਸੀਨਜ਼ ਦੇਖਣ ਨੂੰ ਮਿਲ ਰਹੇ ਹਨ। ਇਸ ਰਾਹੀਂ ਦਰਸ਼ਕਾਂ ਨੂੰ ਹਾਰਰ ਅਤੇ ਬੋਲਡਨੈੱਸ ਦਾ ਮਿਸ਼ਰਨ ਦੇਖਣ ਨੂੰ ਮਿਲੇਗਾ।

 

 

ਕਰਿਸ਼ਮਾ-ਸਿਧਾਰਥ ਤੋਂ ਇਲਾਵਾ ਇਸ 'ਚ ਰੀਆ ਸੇਨ, ਰਕਸ਼ੰਦਾ ਖਾਨ ਅਤੇ ਨਿਸ਼ਾਂਤ ਮਲਕਾਨੀ ਵੀ ਅਹਿਮ ਰੋਲ 'ਚ ਹਨ। ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਇਸ ਸੀਰੀਜ਼ ਦਾ ਪਹਿਲਾ ਲੁੱਕ ਅਤੇ ਟੀਜ਼ਰ ਸਾਹਮਣੇ ਆਇਆ ਸੀ, ਜਿਸ 'ਚ ਵੀ ਕਰਿਸ਼ਮਾ ਅਤੇ ਸਿਧਾਰਥ ਦੀ ਸਿਜ਼ਲਿੰਗ ਕੈਮਿਸਟਰੀ ਦੇਖਣ ਨੂੰ ਮਿਲੀ ਸੀ।

PunjabKesari

ਇਹ ਦੋਵੇਂ ਇਸ ਵੈੱਬ ਸੀਰੀਜ਼ ਨਾਲ ਡੈਬਿਊ ਕਰ ਰਹੇ ਹਨ। ਕਰਿਸ਼ਮਾ ਮਸ਼ਹੂਰ ਟੀ. ਵੀ. ਸ਼ੋਅ 'ਯੇ ਹੈਂ ਮੁਹੱਬਤੇਂ' 'ਚ 'ਰੈਨਾ' ਦਾ ਕਿਰਦਾਰ ਨਿਭਾਅ ਚੁੱਕੀ ਹੈ।

PunjabKesari

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਿਸ਼ਮਾ ਨੇ ਇੰਨੀ ਬੋਲਡਨੈੱਸ ਦਿਖਾਈ ਹੋਵੇ। ਇਹ ਪਹਿਲਾ ਵੀ ਇੰਸਟਾਗਰਾਮ 'ਤੇ ਆਪਣੇ ਕਈ ਬੋਲਡ ਤਸਵੀਰਾਂ ਪੋਸਟ ਕਰ ਚੁੱਕੀਆਂ ਹਨ।

PunjabKesari

ਕਰਿਸ਼ਮਾ 'ਯੇ ਹੈ ਮੁਹੱਬਤੇਂ' ਤੋਂ ਇਲਾਵਾ 'ਪਵਿੱਤਰ ਰਿਸ਼ਤਾ', 'ਫੀਅਰ ਫਾਈਲਜ਼: ਡਰ ਦੀ ਸੱਚੀ ਤਸਵੀਰੇਂ', 'ਗੁੰਮਰਾਹ', 'ਆਹਟ' ਅਤੇ 'ਸਿਲਸਿਲਾ ਪਿਆਰ ਦਾ' ਵਰਗੇ ਟੀ. ਵੀ . ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News