ਬਿਕਨੀ ''ਚ ਕੇਟ ਬੇਕਿੰਸਲੇ ਬਿਖੇਰਿਆ ਜਲਵਾ

4/13/2017 9:46:47 AM

ਲਾਸ ਏਂਜਲਸ— ਹਾਲੀਵੁੱਡ ਅਦਾਕਾਰਾ ਕੇਟ ਬੇਕਿੰਸਲੇ ਸਵੀਮਿੰਗ ਪੂਲ ਦੇ ਉੱਪਰ ਲੱਗੇ ਝੂਲੇ ਵਿਚ ਬਿਕਨੀ ਪਹਿਨੇ ਆਰਾਮ ਫਰਮਾਉਂਦੀ ਨਜ਼ਰ ਆਈ ਹੈ। ਸੂਤਰਾਂ ਮੁਤਾਬਕ ਬੇਕਿੰਸਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਬਿਕਨੀ ਪਹਿਨੇ ਹੋਏ ਦੀਆਂ ਤਸਵੀਰ ਪੋਸਟ ਕੀਤੀਆਂ ਹਨ। ਬੇਕਿੰਸਲੇ ਛੁੱਟੀਆਂ ਦਾ ਆਨੰਦ ਮਾਣਨ ਦੌਰਾਨ ਉਹ ਦੋ ਵੱਖ-ਵੱਖ ਸਵਿਮ ਸੂਟ ਪਹਿਨੇ ਹੋਏ ਨਜ਼ਰ ਆਈ। ਇਕ ਬੇਟੀ ਦੀ ਮਾਂ ਬੇਕਿੰਸਲੇ ਲਾਲ ਅਤੇ ਸਫੈਦ ਰੰਗ ਦੀ ਬਿਕਨੀ ''ਚ ਸਲਿਮ ਫਿੱਟ ਬਾਡੀ ਦਿਖਾਉਂਦੀ ਨਜ਼ਰ ਆਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News