ਕੈਟਰੀਨਾ ਦੀਆਂ ਇਨ੍ਹਾਂ ਦਿਲਕਸ਼ ਅਦਾਵਾਂ ਨਾਲ ਪ੍ਰਸ਼ੰਸਕ ਹੋ ਰਹੇ ਹਨ ਕਾਇਲ, ਨਹੀਂ ਯਕੀਨਾ ਤਾਂ ਦੇਖੋ ਤਸਵੀਰਾਂ

7/9/2018 4:08:12 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਆਪਣੀਆਂ ਲੇਟੈਸਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਰਹੀ ਹੈ।

PunjabKesari

ਕੈਟਰੀਨਾ ਹਾਲੀਵੁੱਡ 'ਚ ਆਪਣੇ ਬੋਲਡ ਅੰਦਾਜ਼ ਅਤੇ ਹੌਟ ਅਦਾਵਾਂ ਲਈ ਜਾਣੀ ਜਾਂਦੀ ਹੈ।

PunjabKesari

ਜਾਣਕਾਰੀ ਮੁਤਾਬਕ ਕੈਟਰੀਨਾ ਬਾਊਡਨ ਹਾਲੀਵੁੱਡ ਦੀ ਦੁਨੀਆ ਦਾ ਮਸ਼ਹੂਰ ਨਾਂ ਹੈ।

PunjabKesari

ਪ੍ਰਸ਼ੰਸਕ ਕੈਟਰੀਨਾ ਦੀਆਂ ਹੌਟ ਅਦਾਵਾਂ ਦੇ ਦੀਵਾਨੇ ਹਨ।

PunjabKesari

ਇਹੀ ਵਜ੍ਹਾ ਹੈ ਕਿ ਉਸ ਨੂੰ ਇੰਸਟਾਗਰਾਮ 'ਤੇ 61 ਲੋਕ ਫਾਲੋਅ ਕਰਦੇ ਹਨ।

PunjabKesari

ਬੇਹੱਦ ਹੌਟ ਦਿਖਣ ਵਾਲੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਸਿਰਫ 29 ਸਾਲ ਦੀ ਹੈ।

PunjabKesari

29 ਸਾਲ ਦੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਦੀ ਲੋਕਪ੍ਰਿਯਤਾ ਉਨ੍ਹਾਂ ਦੇ ਕੰਮ ਅਤੇ ਬੋਲਡ ਤਸਵੀਰਾਂ ਕਾਰਨ ਬਣੀ ਹੋਈ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News