ਹੌਟ ਅਦਾਵਾਂ ਲਈ ਲੋਕਪ੍ਰਿਯ ਹੈ ਮਾਡਲ ਕੈਟਰੀਨਾ, ਬੋਲਡ ਪੋਜ਼ ਦੇ ਕੇ ਉਡਾਉਂਦੀ ਹੈ ਹੋਸ਼

8/20/2018 5:30:40 PM

ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਆਪਣੀਆਂ ਲੇਟੈਸਟ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਰਹੀ ਹੈ।

PunjabKesari

ਕੈਟਰੀਨਾ ਹਾਲੀਵੁੱਡ 'ਚ ਆਪਣੇ ਬੋਲਡ ਅੰਦਾਜ਼ ਅਤੇ ਹੌਟ ਅਦਾਵਾਂ ਲਈ ਜਾਣੀ ਜਾਂਦੀ ਹੈ।

PunjabKesari

ਜਾਣਕਾਰੀ ਮੁਤਾਬਕ ਕੈਟਰੀਨਾ ਬਾਊਡਨ ਹਾਲੀਵੁੱਡ ਦੀ ਦੁਨੀਆ ਦਾ ਮਸ਼ਹੂਰ ਨਾਂ ਹੈ।

PunjabKesari

ਪ੍ਰਸ਼ੰਸਕ ਕੈਟਰੀਨਾ ਦੀਆਂ ਹੌਟ ਅਦਾਵਾਂ ਦੇ ਦੀਵਾਨੇ ਹਨ।

PunjabKesari

ਇਹੀ ਵਜ੍ਹਾ ਹੈ ਕਿ ਉਸ ਨੂੰ ਇੰਸਟਾਗ੍ਰਾਮ 'ਤੇ 61 ਲੋਕ ਫਾਲੋਅ ਕਰਦੇ ਹਨ।

PunjabKesari

ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਕੈਟਰੀਨਾ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਬੇਹੱਦ ਹੌਟ ਦਿਖਣ ਵਾਲੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਸਿਰਫ 29 ਸਾਲ ਦੀ ਹੈ। 29 ਸਾਲ ਦੀ ਹਾਲੀਵੁੱਡ ਅਦਾਕਾਰਾ ਕੈਟਰੀਨਾ ਦੀ ਲੋਕਪ੍ਰਿਯਤਾ ਉਨ੍ਹਾਂ ਦੇ ਕੰਮ ਅਤੇ ਬੋਲਡ ਤਸਵੀਰਾਂ ਕਾਰਨ ਬਣੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News