ਅਮਰੀਕੀ ਮਾਡਲ ਕੈਟਰੀਨਾ ਦੀਆਂ ਬੋਲਡ ਅਦਾਵਾਂ ਧੜਕਾ ਰਹੀਆਂ ਹਨ ਪ੍ਰਸ਼ੰਸਕਾਂ ਦਾ ਦਿਲ

Saturday, August 25, 2018 4:14 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਕੈਟਰੀਨਾ ਬਾਊਡਨ ਦੁਨੀਆ ਦੀਆਂ ਉਨ੍ਹਾਂ ਮਸ਼ਹੂਰ ਹਸਤੀਆਂ 'ਚ ਸ਼ਾਮਲ ਹੈ, ਜੋ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ।

PunjabKesari

ਉਹ ਕਦੇ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ ਦੀ ਸੁਰਖੀਆਂ 'ਚ ਜਗ੍ਹਾ ਬਣਾ ਲੈਂਦੀ ਹੈ ਤੇ ਕਦੇ ਆਪਣੇ ਕਿਊਟ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

PunjabKesari

ਕੈਟਰੀਨਾ ਫਿਲਮਾਂ 'ਚ ਹੌਟ ਅਤੇ ਬੋਲਡ ਸੀਨ ਦੇਣ ਲਈ ਵੀ ਜਾਣੀ ਜਾਂਦੀ ਹੈ। ਪ੍ਰਸ਼ੰਸਕ ਵੀ ਕੈਟਰੀਨਾ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਖੂਬ ਪਸੰਦ ਕਰਦੇ ਹਨ।

PunjabKesari

ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ 'ਤੇ ਲੋਕ ਖੂਬ ਲਾਈਕਸ ਦੀ ਬਾਰਿਸ਼ ਵਰ੍ਹਾ ਰਹੇ ਹਨ। 29 ਸਾਲ ਦੀ ਕੈਟਰੀਨਾ ਆਪਣੀ ਹਰ ਫਿਲਮ 'ਚ ਬਿਹਤਰੀਨ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ।

PunjabKesari

ਇੰਡਸਟਰੀ 'ਚ ਸਾਲ 2005 ਤੋਂ ਐਕਟਿਵ ਕੈਟਰੀਨਾ ਕਈ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 

PunjabKesari

ਜ਼ਿਕਰਯੋਗ ਹੈ ਕਿ ਉਹ ਇਕ 'ਅਮਰੀਕਾ ਰੀਯੂਨੀਅਨ' ਦਾ ਹਿੱਸਾ ਰਹਿ ਚੁੱਕੀ ਹੈ।

PunjabKesari

ਹਾਲੀਵੁੱਡ ਫਿਲਮ 'ਸੈਕਸ ਡਰਾਈਵ' 'ਚ ਕੈਟਰੀਨਾ ਆਪਣੀਆਂ ਬੋਲਡ ਅਦਾਵਾਂ ਦਿਖਾ ਚੁੱਕੀ ਹੈ।


Edited By

Chanda Verma

Chanda Verma is news editor at Jagbani

Read More