ਕੈਟਰੀਨਾ ਕੈਫ ਨੇ ਖਰੀਦੀ ਲਗਜ਼ਰੀ ਕਾਰ, ਦੇਖੋ ਤਸਵੀਰਾਂ

3/19/2019 9:36:25 AM

ਜਲੰਧਰ(ਬਿਊਰੋ)— ਅਦਾਕਾਰਾ ਕੈਟਰੀਨਾ ਕੈਫ ਕੋਲ ਉਂਝ ਤਾਂ ਬਹੁਤ ਸਾਰੀਆਂ ਗੱਡੀਆਂ ਹਨ ਪਰ ਹਾਲ ਹੀ 'ਚ ਉਨ੍ਹਾਂ ਨੇ ਇਕ ਨਵੀਂ ਰੇਂਜ ਰੋਵਰ ਖਰੀਦੀ ਹੋਈ ਹੈ। ਰਿਪੋਰਟ ਮੁਤਾਬਕ, ਇਸ ਕਾਰ ਦੀ ਕੀਮਤ 50 ਤੋਂ 65 ਲੱਖ ਰੁਪਏ ਤੱਕ ਹੈ।
PunjabKesari
ਉੱਥੇ, ਹੀ ਕੈਟਰੀਨਾ ਨੇ ਇਸ ਕਾਰ ਦਾ ਰਜਿਸਟ੍ਰੇਸ਼ਨ ਵੀ ਆਪਣੀ ਲਗਜ਼ਰੀ ਔਡੀ ਕਾਰ ਦੇ ਨੰਬਰ '8822' ਨੂੰ ਹੀ ਰਿਪੀਟ ਕੀਤਾ ਹੈ।
PunjabKesari
ਖਬਰ ਮੁਤਾਬਕ, ਕੈਟਰੀਨਾ ਨੇ ਰੇਂਜ ਰੋਵਰ ਦਾ ਟੋਪ ਮਾਡਲ ਖਰੀਦਿਆ ਹੈ। ਕੈਟਰੀਨਾ ਹਾਲ ਹੀ 'ਚ ਦੁਬਈ ਤੋਂ ਪਰਤੀ ਹੈ।
PunjabKesari
ਉਨ੍ਹਾਂ ਨੇ ਸਲਮਾਨ ਅਤੇ ਜ਼ੈਕਲੀਨ ਨਾਲ 'ਦਬੰਗ' ਟੂਰ 'ਤੇ ਪਰਫਾਰਮ ਕਰਨ ਸੀ ਪਰ ਸ਼ੋਅ ਕੈਂਸਲ ਹੋ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News