ਖੂਬਸੂਰਤੀ ਦੇ ਮਾਮਲੇ 'ਚ ਭੈਣ ਨੇ ਦਿੱਤੀ ਕੈਟਰੀਨਾ ਨੂੰ ਮਾਤ, ਜਲਦ ਕਰੇਗੀ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ

Monday, June 19, 2017 10:48 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਇਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਪ੍ਰਮੋਸ਼ਨ ਲਈ ਕੈਟਰੀਨਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ।

PunjabKesari

ਉਹ ਆਪਣੀਆਂ ਨਵੀਂਆਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕੈਟਰੀਨਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਪਣੀ ਭੈਣ ਇਜ਼ਾਬਲੇ ਕੈਫ ਮੋਬਾਇਲ 'ਚ ਕੁਝ ਦੇਖਦੀ ਨਜ਼ਰ ਆ ਰਹੀ ਹੈ।

PunjabKesari

ਦੋਵੇਂ ਹੀ ਕਾਫੀ ਗਲੈਮਰਸ ਲੁਕ 'ਚ ਨਜ਼ਰ ਆ ਰਹੀਆਂ ਹਨ। ਦੱਸ ਦਈਏ ਕਿ ਕੈਟਰੀਨਾ ਦੀ ਭੈਣ ਇਜ਼ਾਬਲੇ ਜਲਦ ਹੀ ਬਤੌਰ ਅਭਿਨੇਤਰੀ ਬਾਲੀਵੁੱਡ 'ਚ ਐਂਟਰੀ ਲੈਣ ਦੀ ਯੋਜਨਾ ਬਣਾ ਰਹੀ ਹੈ।

PunjabKesari

ਕੈਟਰੀਨਾ ਦੀ ਭੈਣ ਇਸ ਤੋਂ ਪਹਿਲਾ ਮਾਡਲਿੰਗ ਵੀ ਕਰ ਚੁੱਕੀ ਹੈ। ਭੈਣ ਨੂੰ ਬਾਲੀਵੁੱਡ 'ਚ ਡੈਬਿਊ ਕਰਾਉਣ ਲਈ ਕੈਟਰੀਨਾ ਕਾਫੀ ਮਿਹਨਤ ਕਰ ਰਹੀ ਹੈ।

PunjabKesari

ਖਬਰਾਂ ਦੀ ਮੰਨੀਏ ਤਾਂ ਸਲਮਾਨ ਕਾਨ ਹੀ ਇਜ਼ਾਬਲੇ ਨੂੰ ਲਾਂਚ ਕਰ ਸਕਦੇ ਹਨ।

PunjabKesari

ਉਸ ਦੀ ਕੈਨੇਡੀਅਨ ਫਿਲਮ 'Dr Cabbie' ਨੂੰ ਪ੍ਰੋਡਿਊਸ ਸਲਮਾਨ ਖਾਨ ਨੇ ਹੀ ਕੀਤਾ ਸੀ। ਖੂਬਸੂਰਤੀ ਦੇ ਮਾਮਲੇ 'ਚ ਕੈਟਰੀਨਾ ਤੋਂ ਘੱਟ ਨਹੀਂ ਭੈਣ ਇਜ਼ਾਬਲੇ।

PunjabKesari

ਉਹ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

PunjabKesari

PunjabKesari

PunjabKesari

PunjabKesari