IIFA AWARDS 2017 : ਚਿਕਨੀ ਚਮੇਲੀ ਬਣ ਕੈਟਰੀਨਾ ਨੇ ਆਈਫਾ ਦੇ ਸਟੇਜ ''ਤੇ ਇਸ ਤਰ੍ਹਾਂ ਲਾਏ ਖੂਬ ਠੁਮਕੇ

Monday, July 17, 2017 2:28 PM

ਨਵੀਂ ਦਿੱਲੀ— ਨਿਊਯਾਰਕ 'ਚ 15 ਜੁਲਾਈ ਨੂੰ ਆਯੋਜਿਤ ਆਈਫਾ ਐਵਾਰਡਜ਼ 2017 ਦੇ ਮੌਕੇ 'ਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਖੂਬ ਥਿਰਕੀ। ਕੈਟਰੀਨਾ ਬਲੈਕ ਲੇਦਰ ਪੇਂਟਸ ਨਾਲ ਪੀਲੇ ਰੰਗ ਦੇ ਬਿਕਨੀ ਟਾਪ 'ਚ ਕਮਾਲ ਦੀ ਨਜ਼ਰ ਆ ਰਹੀ ਸੀ।

PunjabKesari

ਕੈਟਰੀਨਾ ਨੇ ਆਈਫਾ ਦੇ ਸਟੇਜ 'ਤੇ 'ਕਾਲਾ ਚਸ਼ਮਾ', 'ਚਿਕਨੀ ਚਮੇਲੀ' ਅਤੇ 'ਧੂਮ' ਗੀਤ 'ਤੇ ਸ਼ਾਨਦਾਰ ਪਰਫਾਰਮ ਦਿੱਤੀ। ਕੈਟਰੀਨਾ ਰੈਫ ਜਿੰਨੀ ਅਕਰਸ਼ਿਤ ਫਿਲਮਾਂ 'ਚ ਨਜ਼ਰ ਆਉਂਦੀ ਹੈ ਉਨੀ ਹੀ ਉਹ ਆਈਫਾ ਦੇ ਸਟੇਜ 'ਤੇ ਨਜ਼ਰ ਆਈ।

PunjabKesari

ਉਸ ਦੇ ਡਾਂਸ ਮੂਵਸ ਨੂੰ ਆਈਫਾ ਦੇ ਸਟੇਜ 'ਤੇ ਦੇਖਣਾ ਫੈਨਜ਼ ਲਈ ਇਕ ਸੁਪਨੇ ਦੇ ਸੱਚ ਹੋਣ ਤੋਂ ਘੱਟ ਨਹੀਂ ਸੀ। ਕੈਟਰੀਨਾ ਦੇ ਡਾਂਸ ਮੂਵਸ ਤੋਂ ਇਲਾਵਾ ਉਸ ਦੇ ਫੈਨਜ਼ ਨੂੰ ਇਸ ਅੰਦਾਜ਼ 'ਚ ਧੰਨਵਾਦ ਕਰਨ ਦਾ ਇਹ ਅੰਦਾਜ਼ ਵੀ ਸ਼ਾਨਦਾਰ ਸੀ।

PunjabKesari

PunjabKesari

PunjabKesari

PunjabKesari