ਕੈਟਰੀਨਾ ਕੈਫ ਦੀਆਂ ਦੇਖੋ ਕੁਝ ਹੌਟ ਤੇ ਸਟਾਈਲਿਸ਼ ਤਸਵੀਰਾਂ

8/28/2016 4:41:26 PM

ਮੁੰਬਈ— ਕਬੀਰ ਖਾਨ ਦੀ ਫਿਲਮ ''ਫੈਂਟਮ'' ਨੂੰ ਰਿਲੀਜ਼ ਹੋਇਆਂ ਅੱਜ (28 ਅਗਸਤ) ਇਕ ਸਾਲ ਹੋ ਗਿਆ ਹੈ। ਫਿਲਮ ''ਚ ਕੈਟਰੀਨਾ ਕੈਫ ਤੇ ਸੈਫ ਅਲੀ ਖਾਨ ਲੀਡ ਰੋਲ ''ਚ ਸਨ। ਇਸ ਦੀ ਕਹਾਣੀ ਹੁਸੈਨ ਜੈਦੀ ਦੀ ਕਿਤਾਬ ''ਮੁੰਬਈ ਅਵੈਂਜਰਸ'' ''ਤੇ ਆਧਾਰਿਤ ਸੀ। ਸਾਜਿਦ ਨਾਡੀਆਡਵਾਲਾ ਤੇ ਸਿਧਾਰਥ ਰਾਏ ਕਪੂਰ ਦੇ ਪ੍ਰੋਡਕਸ਼ਨ ''ਚ ਬਣੀ ਇਸ ਫਿਲਮ ''ਚ ਕੈਟ ਨੇ ਚੰਗਾ ਕੰਮ ਕੀਤਾ।
ਦੱਸਣਯੋਗ ਹੈ ਕਿ ਕੈਟ ਨੇ 2003 ''ਚ ਫਿਲਮ ''ਬੂਮ'' ਨਾਲ ਬਾਲੀਵੁੱਡ ''ਚ ਡੈਬਿਊ ਕੀਤਾ ਸੀ। ਇਹ ਫਿਲਮ ਫਲਾਪ ਰਹੀ ਪਰ ਇਸ ਤੋਂ ਬਾਅਦ ਕੈਟ ਨੇ ਕਈ ਹਿੱਟ ਫਿਲਮਾਂ ''ਚ ਕੰਮ ਕੀਤਾ। ਕੈਟ ਦੀ ਅਗਾਮੀ ਫਿਲਮ ''ਜੱਗਾ ਜਾਸੂਸ'' ਤੇ ''ਬਾਰ ਬਾਰ ਦੇਖੋ'' ਹੈ। ਅੱਜ ਤੁਹਾਨੂੰ ਕੈਟਰੀਨਾ ਦੀ ਕੁਝ ਗਲੈਮਰੈੱਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News