''ਖਤਰੋਂ ਕੇ...'' ਦੀ ਸ਼ੂਟਿੰਗ ਦੌਰਾਨ ਟੀ. ਵੀ. ਸੁੰਦਰੀਆਂ ਦਾ ਬਿਕਨੀ ''ਚ ਨਜ਼ਰ ਆਇਆ ਹੌਟ ਅੰਦਾਜ਼

5/25/2017 4:01:23 PM

ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ ''ਖਤਰੋਂ ਕੇ ਖਿਲਾੜੀ 8'' ਜੂਨ ''ਚ ਆਨਏਅਰ ਹੋਣ ਵਾਲਾ ਹੈ। ਇਨ੍ਹੀ ਦਿਨੀਂ ਸ਼ੋਅ ਦੀ ਸ਼ੂਟਿੰਗ ਸਪੇਨ ''ਚ ਚੱਲ ਰਹੀ ਹੈ, ਜਿਥੇ ਸਾਰੇ ਪ੍ਰਤੀਯੋਗੀ ਇਕੱਠੇ ਪਾਰਟੀਜ਼ ਵੀ ਇੰਜੁਆਏ ਕਰ ਰਹੇ ਹਨ।

PunjabKesari

ਹਾਲ ਹੀ ''ਚ ਪ੍ਰਤੀਯੋਗੀਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ''ਚ ''ਬਿੱਗ ਬੌਸ 10'' ਫੇਮ ਲੋਪਾਮੁਦਰਾ ਰਾਊਤ ਅਤੇ ''ਜਮਾਈ ਰਾਜਾ'' ਦੀ ਅਭਿਨੇਤਰੀ ਨਿਆ ਸ਼ਰਮਾ ਬਿਕਨੀ ''ਚ ਬਾਡੀ ''ਚ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari
''ਖਤਰੋਂ ਕੇ ਖਿਲਾੜੀ 8'' ''ਚ ਇਸ ਵਾਰ ਫੀਮੇਲ ਪ੍ਰਤੀਯੋਗੀਆਂ ''ਚ ਲੋਪਾਮੁਦਰਾ ਰਾਊਤ ਅਤੇ ਨਿਆ ਸ਼ਰਮਾ ਤੋਂ ਇਲਾਵ ''ਯੇ ਰਿਸ਼ਤਾ ਕਿਯਾ ਕਹਿਲਤਾ'' ਦੀ ਫੇਮ ਹਿਨਾ ਖਾਨ, ਸ਼ਿਨੀ ਜੋਸ਼ੀ, ਸ਼ਿਬਾਨੀ ਦਾਂਡੇਕਰ ਅਤੇ ਮੋਨਿਕਾ ਡੋਗਰਾ ਹੈ।

PunjabKesari

ਮੇਲ ਪ੍ਰਤੀਯੋਗੀਆਂ ਦੀ ਗੱਲ ਕਰੀਏ ਤਾਂ ਤਾਂ ਸ਼ੋਅ ''ਚ ''ਬਿੱਗ ਬੌਸ 10'' ਜੇਤੂ ਮਨਵੀਰ ਗੁੱਜਰ, ਰਵੀ ਦੂਬੇ, ਰਿਤਵਿਕ ਧਨਜਾਨੀ ਹੈ। ਦੱਸ ਦਈਏ ਕਿ ਸ਼ੋਅ ਦਾ ਅੱਠਵਾਂ ਸੀਜ਼ਨ ਫਿਲਮ ਮੇਕਰ ਰੋਹਿਤ ਸ਼ੈੱਟੀ ਹੋਸਟ ਕਰ ਰਹੇ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News