ਕਿਮ ਨੇ ਲੰਚ ਡੇਟ ''ਤੇ ਬਲੈਕ ਡਰੈੱਸ ''ਚ ਬਿਖੇਰੇ ਹੁਸਨ ਦੇ ਜਲਵੇ (ਦੇਖੋ ਤਸਵੀਰਾਂ)

Tuesday, May 09, 2017 2:15 PM
ਮੁੰਬਈ— ਬੀਤੇਂ ਦਿਨ ਸੋਮਵਾਰ ਨੂੰ ਟੀ. ਵੀ. ਦੀ ਮਸ਼ਹੂਰ ਰਿਐਲਿਟੀ ਸਟਾਰ ਕਿਮ ਕਾਰਦਾਸ਼ੀਆ ਨੂੰ ਇਕ ਰੈਸਟੋਰੇਂਟ ਦੇ ਬਾਹਰ ਸਪਾਟ ਹੁੰਦੇ ਦੇਖਿਆ ਗਿਆ। ਦੱਸਣਾ ਚਾਹੁੰਦੇ ਹਾਂ ਕਿ ਕਿਮ ਇਸ ਮੌਕੇ ''ਤੇ ਦੋਸਤਾਂ ਨਾਲ ਲੰਚ ਡੇਟ ''ਤੇ ਲਾਸ ਏਂਜਲਸ ਦੇ ਇਕ ਰੈਸਟੋਰੇਂਟ ਦੇ ਬਾਹਰ ਸਪਾਟ ਹੁੰਦੇ ਦਿਖੀ। ਇਸ ਦੌਰਾਨ ਕਿਮ ਨੇ ਬਲੈਕ ਕਲਰ ਦੀ ਆਉਟਫਿਟ ''ਚ ਦਿਖਾਈ ਦਿੱਤੀ। ਇਸ ਮੌਕੇ ''ਤੇ ਉਸ ਨੇ ਮਿਨੀ ਡਰੈੱਸ ''ਚ ਦਿਖਾਈ ਦਿੱਤੀ। ਕਾਲੀ ਐਨਕਾਂ ''ਚ ਉਸ ਦਾ ਬੇਹੱਦ ਗਾਰਜ਼ੀਅਸ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਕਿਮ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਕੁਝ ਸੈਲਫੀ ਕਲਿੱਕ ਕੀਤੀਆਂ ਅਤੇ ਕਈਆਂ ਨੂੰ ਆਟੋਗ੍ਰਾਫ ਵੀ ਦਿੱਤੇ। ਅੱਗੇ ਤੁਸੀਂ ਦੇਖੋ ਉਸ ਦੀਆਂ ਕੁਝ ਸਟਾਈਲਿਸ਼ ਲੁੱਕ ''ਚ ਤਸਵੀਰਾਂ।