Sporty look ''ਚ ਕਿਮ ਕਰਦਾਸ਼ੀਅਨ ਨੇ ਦਿਖਾਈ ਸੈਕਸੀ ਫਿਗਰ, ਬਣੀ ਚਰਚਾ ਦਾ ਵਿਸ਼ਾ

7/20/2017 3:03:36 PM

ਲੰਡਨ— ਹਾਲੀਵੁੱਡ ਅਦਾਕਾਰਾ ਕਿਮ ਕਰਦਾਸ਼ੀਅਨ ਆਪਣੇ ਹੌਟ ਲੁੱਕ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਹੀ ਰਹਿੰਦੀ ਹੈ। ਉਨ੍ਹਾਂ ਦੇ ਇਸ ਹੌਟ ਲੁੱਕ ਦੇ ਸਾਰੇ ਦੀਵਾਨੇ ਹਨ। ਹਾਲ ਹੀ ਕਿਮ ਆਪਣੇ ਇਕ ਹੋਰ ਹੌਟ ਲੁੱਕ ਨਾਲ ਸਪਾਟ ਹੋ ਗਈ।

PunjabKesari

ਅਸਲ 'ਚ ਕਿਮ ਇਕ ਕਾਸਮੈਟਿਕ ਸ਼ਾਪ ਦੇ ਬਾਹਰ ਕਰਾਪ ਟਾਪ ਅਤੇ ਲੋਅਰ ਦੇ ਨਾਲ ਕੈਮਰੇ 'ਚ ਸਪਾਟ ਹੋਈ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਸੀ। ਕਿਮ ਦੀ ਬਾਡੀ ਸ਼ੇਪ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਬਾਡੀ 'ਤੇ ਕਾਫੀ ਕੰਮ ਕੀਤਾ ਹੈ।

PunjabKesari

ਜ਼ਿਕਰਯੋਗ ਹੈ ਕਿ ਕਿਮ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਜਿਮ 'ਚ ਪਸੀਨਾ ਵਹਾਉਂਦੀ ਹੈ ਤਾਂ ਕਿ ਉਨ੍ਹਾਂ ਦਾ ਫਿਗਰ ਮੇਨਟੇਨ ਰਹੇ। ਉਹ ਅਕਸਰ ਆਪਣੀ ਜਿਮ ਦੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News