ਹੌਟ ਫਿਗਰ ਨਾਲ ਚਰਚਾ 'ਚ ਰਹਿਣ ਵਾਲੀ ਕਿਮ ਨੇ ਸ਼ੇਅਰ ਕੀਤੀਆਂ ਟਰਾਂਸਪੇਰੈਂਟ ਡਰੈੱਸ 'ਚ Bold Pics
7/22/2017 3:29:04 PM
ਲੰਡਨ— ਹਾਲੀਵੁੱਡ ਅਦਾਕਾਰਾ ਕਿਮ ਕਰਦਾਸ਼ੀਅਨ ਹਮੇਸ਼ਾ ਆਪਣੇ ਹੌਟ ਲੁੱਕ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਨ੍ਹਾਂ ਦੇ ਇਸ ਹੌਟ ਲੁੱਕ ਦੇ ਸਾਰੇ ਦੀਵਾਨੇ ਹਨ। ਹਾਲ ਹੀ ਕਿਮ ਮੁੜ ਆਪਣੇ ਪਹਿਰਾਵੇ ਅਤੇ ਹੌਟ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਕਿਮ ਨੇ ਆਪਣੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਸਕਰਟ ਪਾਈ ਹੋਈ ਹੈ, ਜੋ ਪੂਰੀ ਤਰ੍ਹਾਂ ਟਰਾਂਸਪੇਰੈਂਟ ਹੈ। ਕਿਮ ਨੇ ਅੱਗੇ ਵਾਂਗ ਇਨ੍ਹਾਂ ਤਸਵੀਰਾਂ 'ਚ ਵੀ ਕਾਫੀ ਬੋਲਡ ਅੰਦਾਜ਼ ਦਿੱਤੇ ਹਨ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਕਿਮ ਇਕ ਕਾਸਮੈਟਿਕ ਸ਼ਾਪ ਦੇ ਬਾਹਰ ਕਰਾਪ ਟਾਪ ਅਤੇ ਲੋਅਰ 'ਚ ਸਪਾਟ ਹੋਈ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਸੀ। ਕਿਮ ਦੀ ਬਾਡੀ ਸ਼ੇਪ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਨ੍ਹਾਂ ਨੇ ਆਪਣੀ ਬਾਡੀ 'ਤੇ ਕਾਫੀ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਮ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਜਿਮ 'ਚ ਪਸੀਨਾ ਵਹਾਉਂਦੀ ਹੈ ਤਾਂ ਕਿ ਉਨ੍ਹਾਂ ਦੀ ਫਿਗਰ ਮੇਨਟੇਨ ਰਹੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ