ਕਿਮ ਕਰਦਾਸ਼ੀਅਨ ਨੇ Sunbath ਲੈਂਦਿਆਂ ਦਿੱਤੇ ਬੋਲਡ ਪੋਜ਼, ਪੋਸਟ ਕੀਤੀਆਂ ਹੌਟ ਤਸਵੀਰਾਂ

4/11/2018 4:54:26 PM

ਮੁੰਬਈ(ਬਿਊਰੋ)— ਹਾਲੀਵੁੱਡ ਅਦਾਕਾਰਾ ਕਿਮ ਕਰਦਾਸ਼ੀਅਨ ਨੇ ਇਕ ਵਾਰ ਫਿਰ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

PunjabKesari

ਕਿਮ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਕੇ ਲਿਖਿਆ, ''ਮਾਰਨਿੰਗ'। ਇਨ੍ਹਾਂ ਤਸਵੀਰਾਂ 'ਚ ਉਹ ਸਨਬਾਥ ਲੈਂਦੀ ਦਿਖ ਰਹੀ ਹੈ। ਇਸ ਦੌਰਾਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਬੋਲਡ ਤਸਵੀਰਾਂ ਤੋਂ ਇਲਾਵਾ ਕਿਮ ਆਪਣੇ ਪਤੀ, ਬੱਚੇ ਅਤੇ ਸੋਸ਼ਲ ਲਾਈਫ ਨਾਲ ਜੁੜੀਆਂ ਕਾਫੀ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। 

PunjabKesari

ਜ਼ਿਕਰਯੋਗ ਹੈ ਕਿ ਕਿਮ ਦਾ ਜਨਮ ਅਮਰੀਕਾ ਦੇ ਲਾਸ ਏਂਜਲਸ 'ਚ ਹੋਇਆ ਸੀ। ਸਾਲ 2016 ਦੇ ਅਕਤੂਬਰ ਮਹੀਨੇ 'ਚ ਉਨ੍ਹਾਂ ਨਾਲ ਲੁੱਟ ਦੀ ਇਕ ਵਾਰਦਾਤ ਵਾਪਰੀ ਸੀ।

PunjabKesari

ਇਹ ਘਟਨਾ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਈ ਸੀ ਅਤੇ ਇਸ ਘਟਨਾ ਨੇ ਕਿਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਲਾਈਮਲਾਈਟ ਤੋਂ ਦੂਰ ਰਹੀ ਪਰ ਹੁਣ ਉਹ ਅੱਗੇ ਨਾਲੋਂ ਵੱਧ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਕਿਮ ਕਰਦਾਸ਼ੀਅਨ ਨੂੰ ਰਿਐਲਿਟੀ ਟੀ. ਵੀ. ਸਟਾਰ ਅਤੇ ਸੋਸ਼ਲ ਮੀਡੀਆ ਸਨਸਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ।

PunjabKesari

ਕਿਮ ਕਰਦਾਸ਼ੀਅਨ ਨੇ ਕੁਝ ਦਿਨਾਂ ਪਹਿਲਾਂ ਹੀ ਬੇਹੱਦ ਹੌਟ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News