ਬਲੈਕ ਡਰੈੱਸ ''ਚ ਕਿਮ ਕਰਦਾਸ਼ੀਅਨ ਨੇ ਦਿਖਾਈ ਬੋਲਡ ਫਿੱਗਰ, ਨਜ਼ਰਾਂ ਹਟਾਉਣੀਆਂ ਹੋਈਆਂ ਮੁਸ਼ਕਿਲ

7/16/2018 4:14:16 PM

ਲਾਸ ਏਂਜਲਸ (ਬਿਊਰੋ)— ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਬੀਤੇ ਐਤਵਾਰ ਆਪਣੀ ਬੇਟੀ ਨਾਰਥ ਵੈਸਟ ਨਾਲ ਇਕ ਈਵੈਂਟ 'ਚ ਪੁੱਜੀ।

PunjabKesari

ਕਿਮ ਨੇ ਇਸ ਈਵੈਂਟ ਦੀ ਇਕ ਵੀਡੀਓ ਆਪਣੇ ਇੰਸਟਾ ਸਟੋਰੀ 'ਤੇ ਵੀ ਵੀ ਸ਼ੇਅਰ ਕੀਤੀ, ਜਿਸ 'ਚ ਉਹ ਆਪਣੀ 5 ਸਾਲਾ ਬੇਟੀ ਨਾਰਥ ਨਾਲ ਦਿਸ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਇਸ ਦੌਰਾਨ ਕਿਮ ਨੇ ਬਲੈੱਕ ਕਲਰ ਦੀ ਕਰਾਪ ਟਾਪ ਡਰੈੱਸ ਪਹਿਨੀ ਦਿਖਾਈ ਦਿੱਤੀ, ਜਿਸ 'ਚ ਉਹ ਬੇਹੱਦ ਬੋਲਡ ਲੱਗ ਰਹੀ ਸੀ।

PunjabKesari

ਇਸ ਡਰੈੱਸ 'ਚ ਕਿਮ ਦੇ ਕਲੀਵੇਜ ਸਾਫ ਨਜ਼ਰ ਆ ਰਹੇ ਹਨ। ਇਸ ਮੌਕੇ ਫੋਟੋਗਰਾਫਰਜ਼ ਨੂੰ ਕਿਮ ਨੇ ਕਾਫੀ ਹੌਟ ਪੋਜ਼ ਵੀ ਦਿੱਤੇ।

PunjabKesari

ਬੀਤੇ ਦਿਨੀਂ ਕਿਮ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੀਚ 'ਤੇ ਯੋਗਾ ਕਰਦੀ ਨਜ਼ਰ ਆ ਰਹੀ ਹੈ।

PunjabKesari

ਕਿਮ ਦੀਆਂ ਇਹ ਤਸਵੀਰਾਂ ਉਸ ਸਮੇਂ ਕਲਿਕ ਕੀਤੀਆਂ ਗਈਆਂ, ਜਦੋਂ ਉਹ ਲਾਸ ਏਂਜਲਸ 'ਚ ਆਪਣੀਆਂ ਸਹੇਲੀਆਂ ਨਾਲ ਬੀਚ 'ਤੇ ਯੋਗਾ ਕਰਨ ਪਹੁੰਚੀ।

PunjabKesari

ਦੱਸਣਯੋਗ ਹੈ ਕਿ 37 ਸਾਲਾ ਅਤੇ 3 ਬੱਚਿਆਂ ਦੀ ਮਾਂ ਕਿਮ ਆਪਣੀ ਫਿੱਗਰ ਤੇ ਹੌਟਨੈੱਸ ਲਈ ਜਾਣੀ ਜਾਂਦੀ ਹੈ।

PunjabKesari

ਇਸ ਤੋਂ ਇਲਾਵਾ ਕਿਮ ਆਪਣੇ ਇਮੋਜੀ, ਬਿਊਟੀ ਪ੍ਰੋਡਕਟਸ, ਪਰਫਿਊਮ, ਵੈੱਬਸਾਈਟ ਤੇ ਐਪ ਲਈ ਵੀ ਜਾਣੀ ਜਾਂਦੀ ਹੈ।

PunjabKesari

ਕਿਮ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 114 ਮਿਲੀਅਨ ਫਾਲੋਅਰਜ਼ ਹਨ।

PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News