ਛੋਟੇ ਵਾਲਾਂ ''ਚ ਖੁਦ ਨੂੰ ਸੈਕਸੀ ਨਹੀਂ ਮੰਨਦੀ ਕਿਮ ਕਾਰਦਾਸ਼ੀਆਂ

8/2/2018 4:47:06 PM

ਲਾਸ ਏਂਜਲਸ(ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਾਸ਼ੀਆਂ ਦਾ ਕਹਿਣਾ ਹੈ ਕਿ ਉਸ ਨੂੰ ਛੋਟੇ ਵਾਲਾਂ 'ਚ ਮਜ਼ਾ ਨਹੀਂ ਆਉਂਦਾ ਕਿਉਂਕਿ ਇਹ ਉਸ ਨੂੰ 'ਸੈਕਸੀ' ਨਹੀਂ ਲੱਗਦੇ। ਆਪਣੇ ਸਨੈਪਚੈਟ ਅਕਾਊਂਟ 'ਤੇ ਕਿਮ ਨੇ ਕਿਹਾ ਕਿ ਤਾਂ ਤੁਸੀਂ ਲੋਕ ਮੇਰੇ ਛੋਟੇ ਵਾਲਾਂ ਬਾਰੇ ਕੀ ਸੋਚਦੇ ਹੋ।
PunjabKesari
ਮੈਂ ਬਹੁਤ ਪ੍ਰੇਸ਼ਾਨ ਹਾਂ ਕਿ ਮੈਂ ਇਨ੍ਹਾਂ ਨੂੰ ਕੱਟ ਦਿੱਤਾ। ਮੈਂ ਇਨ੍ਹਾਂ ਨੂੰ ਪਿਆਰਾ, ਸੁੰਦਰ ਮੰਨਦੀ ਹਾਂ ਪਰ ਸੈਕਸੀ ਨਹੀਂ।
PunjabKesari
ਮੈਨੂੰ ਇਹ ਸੈਕਸੀ ਨਹੀਂ ਲੱਗਦੇ, ਮੈਨੂੰ ਲੰਮੇ ਵਾਲ ਪਸੰਦ ਹਨ।
PunjabKesari
ਇਸ ਤੋਂ ਬਾਅਦ ਉਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ, ''ਮੈਂ ਆਪਣੇ ਲੰਮੇ ਵਾਲਾਂ ਦਾ ਇੰਤਜ਼ਾਰ ਕਰ ਰਹੀ ਹਾਂ।''
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News