OMG ਕਿਮ ਕਰਦਾਸ਼ੀਅਨ ਦਾ ਇਹ ਲੁੱਕ ਹੈ ਜ਼ਰਾ ਹੱਟ ਕੇ, ਟਾਈਟ ਡਰੈੱਸ 'ਚ ਬੋਲਡ ਫਿੱਗਰ ਉਡਾਵੇਗੀ ਹੋਸ਼

8/17/2018 4:09:04 PM

ਲਾਸ ਏਂਜਲਸ (ਬਿਊਰੋ)— ਬੀਤੇ ਦਿਨ ਮਸ਼ਹੂਰ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਆਪਣੀ ਸਪੋਰਟਸ ਕਾਰ ਨਾਲ ਸਪਾਟ ਹੋਈ। ਇਸ ਦੌਰਾਨ ਕਿਮ ਬੇਹੱਦ ਹੌਟ ਲੁੱਕ 'ਚ ਨਜ਼ਰ ਆਈ।

PunjabKesari

ਕਿਮ ਦੀਆਂ ਕੁਝ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ ਹਨ।

PunjabKesari

ਇਸ ਮੌਕੇ ਕਿਮ ਟਾਈਟ ਡਰੈੱਸ 'ਚ ਬੋਲਡ ਫਿੱਗਰ ਫਲਾਂਟ ਕਰਦੀ ਨਜ਼ਰ ਆਈ।

PunjabKesari

ਹੌਟ ਫਿੱਗਰ ਤੋਂ ਇਲਾਵਾ ਇਸ ਵਾਰ ਕਿਮ ਦੇ ਕਲਰਫੁੱਲ ਵਾਲਾਂ ਨੇ ਸਭ ਤੋਂ ਵਧ ਲਾਈਮਲਾਈਟ ਖੱਟੀ।

PunjabKesari

ਨਿਓਨ ਗ੍ਰੀਨ ਵਾਲਾਂ 'ਚ ਕਿਮ ਪੂਰੀ ਤਰ੍ਹਾਂ ਬਦਲੀ-ਬਦਲੀ ਦਿਖਾਈ ਦਿੱਤੀ।

PunjabKesari

ਦੱਸ ਦੇਈਏ ਕਿ ਕਿਮ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਛਾਈ ਰਹਿੰਦੀ ਹੈ।

PunjabKesari

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਕਿਮ ਇੰਟਰਨੈੱਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਪਤੀ, ਬੱਚਿਆਂ ਅਤੇ ਸੋਸ਼ਲ ਲਾਈਫ ਨਾਲ ਜੁੜੀਆਂ ਕਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

PunjabKesari

ਪਿਛਲੀਆਂ ਤਸਵੀਰਾਂ 'ਚ ਉਹ ਸਨਬਾਥ ਲੈਂਦੀ ਦਿਖੀ ਸੀ।

PunjabKesari PunjabKesari PunjabKesari PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News