ਤਸਵੀਰਾਂ ''ਚ ਦੇਖੋ ਕਿਮ ਕਾਰਦਸ਼ੀਆਂ ਦਾ ਨਵਾਂ ਬਿਕਨੀ ਅੰਦਾਜ਼, ਜੋ ਫੈਨਜ਼ ਨੂੰ ਕਰਨਗੀਆਂ ਮਦਹੋਸ਼

9/23/2017 1:05:07 PM

ਲੰਡਨ (ਬਿਊਰੋ)— ਰਿਐਲਿਟੀ ਟੀ. ਵੀ. ਸਟਾਰ ਤੇ ਅਦਾਕਾਰਾ ਕਿਮ ਕਾਰਦਸ਼ੀਆਂ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਨੇ ਕਾਲੇ ਰੰਗ ਦੀ ਬਿਕਨੀ ਪਾਈ ਹੋਈ ਹੈ। ਅਸਲ 'ਚ ਕਿਮ ਇਨੀ ਦਿਨੀਂ ਆਪਣੀ ਦੋਸਤ ਨਾਲ ਬੀਚ ਵੈਕਸ਼ਨ ਇੰਜੁਆਏ ਕਰਨ ਰਹੀ ਹੈ।

PunjabKesari

ਇਸ ਦੌਰਾਨ ਉਹ ਆਪਣੀਆਂ ਦੋਸਤ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੀ ਹੈ।

PunjabKesari

ਉਂਝ ਤਾਂ ਕਿਮ ਦੇ ਫੈਨਜ਼ ਉਸ ਦੀ ਹਰ ਅਦਾ 'ਤੇ ਮਰਦੇ ਹਨ ਪਰ ਉਸ ਦਾ ਇਹ ਅੰਦਾਜ਼ ਫੈਨਜ਼ ਨੂੰ ਮਦਹੋਸ਼ ਕਰ ਦੇਵੇਗਾ।

PunjabKesari

ਇਨ੍ਹਾਂ ਤਸਵੀਰਾਂ 'ਚ ਕਿਮ ਕਾਫੀ ਹੌਟ ਲੱਗ ਰਹੀ ਹੈ। ਇਨੀ ਦਿਨੀਂ ਖਾਸ ਗੱਲ ਇਹ ਵੀ ਹੈ ਕਿ ਕਿਮ ਦਾ ਲੁੱਕ ਇਕ ਦਮ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।

PunjabKesari

ਇਨੀ ਦਿਨੀਂ ਉਸ ਆਪਣੇ ਵਾਲਾਂ ਨੂੰ ਚਿੱਟਾ ਰੰਗ ਕਰਵਾਇਆ ਹੋਇਆ ਹੈ, ਜੋ ਉਸ 'ਤੇ ਕਾਫੀ ਸੂਟ ਕਰ ਰਿਹਾ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News