Too Hot Pics ! ਕਿਮ ਕਰਦਾਸ਼ੀਅਨ ਨੇ ਰੈੱਡ ਬਿਕਨੀ 'ਚ ਵਰ੍ਹਾਈ ਹੌਟਨੈੱਸ
4/17/2018 1:11:59 PM
ਮੁੰਬਈ(ਬਿਊਰੋ)— ਦੇਸ਼ ਤੋਂ ਬਾਹਰ ਛੁੱਟੀ ਬਿਤਾਉਣ ਨਿਕਲੀ ਹਾਲੀਵੁੱਡ ਅਦਾਕਾਰਾ ਕਿਮ ਕਰਦਾਸ਼ੀਅਨ ਬੀਤੇ ਦਿਨ ਨੇ ਬੀਚ 'ਤੇ ਕਿਸ਼ਤੀ ਚਲਾਉਣ ਵਾਲੀ ਤਸਵੀਰ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ।
ਇਸ ਵਾਰ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ 'ਚ ਕੋਈ ਕੈਪਸ਼ਨ ਨਹੀਂ ਹੈ।
ਇਸ ਤਰ੍ਹਾਂ ਦੂਜੀ ਤਸਵੀਰ 'ਚ ਉਨ੍ਹਾਂ ਨੇ ਸ਼ੇਅਰ ਕਰ ਕੇ ਲਿਖਿਆ, ''ਮੈਂ ਪਿਛਲੀਆਂ ਛੁੱਟੀਆਂ ਦੌਰਾਨ ਤਸਵੀਰਾਂ ਡਿਲੀਟ ਕਰ ਦਿੱਤੀਆਂ ਸਨ, ਕਿਉਂਕਿ ਮੈਨੂੰ ਆਪਣੇ ਪੇਜ਼ 'ਤੇ ਤਸਵੀਰਾਂ ਸਹੀ ਨਹੀਂ ਲੱਗੀਆਂ।''
ਇਸ ਤੋਂ ਪਹਿਲਾਂ ਵੀ ਕਿਮ ਬੀਚ ਕਿਨਾਰੇ ਕੁਆਲਿਟੀ ਟਾਈਮ ਬਿਤਾਉਂਦੀ ਦਿਖੀ ਸੀ, ਜਿਸ ਕਾਰਨ ਉਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।
ਕਿਮ ਇੰਟਰਨੈਟ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਪਤੀ, ਬੱਚਿਆਂ ਅਤੇ ਸੋਸ਼ਲ ਲਾਈਫ ਨਾਲ ਜੁੜੀਆਂ ਕਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਪਿਛਲੀਆਂ ਤਸਵੀਰਾਂ 'ਚ ਉਹ ਸਨਬਾਥ ਲੈਂਦੀ ਦਿਖੀ ਸੀ। ਹੁਣ ਲੇਟੈਸਟ ਤਸਵੀਰਾਂ 'ਚ ਵੀ ਕਿਮ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ