ਇਹ ਮੈਕਅੱਪ ਆਰਟਿਸਟ ਹੈ ਕਿਮ ਕਾਰਦਸ਼ੀਆਂ ਦੀ look alike, ਅਜਿਹਾ ਹੈ ਗਲੈਮਰਸ ਲੁੱਕ

3/28/2017 2:35:09 PM

ਲਾਸ ਏਂਜਲਸ- ਜਾਗ੍ਰੇਬ, ਕ੍ਰੋਏਸ਼ੀਆ (ਦੱਖਣ ਪੂਰਬ ਯੂਰੋਪ) ਦੀ ਰਹਿਣ ਵਾਲੀ ਮੈਕਅੱਪ ਆਰਟਿਸਟ ਜੇਲੇਨਾ ਪੇਰਿਕ ਰਿਐਲਟੀ ਸਟਾਰ ਕਿਮ ਕਾਰਦਸ਼ੀਆਂ ਜਿਹੀ ਦਿਖਦੀ ਹੈ। ਹਾਲਾਂਕਿ, ਉਹ ਕਦੇ ਕਿਮ ਨਾਲ ਮਿਲੀ ਨਹੀਂ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਅਤੇ ਹੇਅਰ ਸਟਾਈਲ ਕਿਮ ਨਾਲ ਮਿਲਦੇ ਹਨ। ਉਨ੍ਹਾਂ ਦੀ ਫਿਗਰ ਵੀ ਕੁਝ-ਕੁਝ ਕਿਮ ਦੇ ਫੀਗਰ ਜਿਹੀ ਹੀ ਹੈ। ਜੇਲੇਨਾ ਇੰਸਟਾਗ੍ਰਾਮ ''ਤੇ ਬੇਹੱਦ ਸਰਗਰਮ ਰਹਿੰਦੀ ਹੈ। ਉਨ੍ਹਾਂ ਦੀਆਂ ਕਈ ਗਲੈਮਰਸ ਫੋਟੋਜ਼ ਸ਼ੇਅਰ ਕਰਕੇ ਰੱਖੀਆਂ ਹੋਈਆਂ ਹਨ। 
ਦੱਸ ਦਈਏ ਕਿ ਜੇਲੇਨਾ ਇੰਸਟਾਗ੍ਰਾਮ ''ਤੇ ਵੱਖ-ਵੱਖ ਸਟਾਈਲ ਅਤੇ ਤਰੀਕੇ ਨਾਲ ਫੋਟੋਜ਼ ਕਲਿੱਕ ਕਰਕੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਇਲਾਵਾ ਉਹ ਕੁਝ ਫੋਟੋਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਦੇ ਮਾਧਿਅਮ ਨਾਲ ਉਹ ਮੈਕਅੱਪ ਟਿਪਸ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ''ਤੇ ਬੇਹੱਦ ਮਸ਼ਹੂਰ ਹੈ। ਉਹ ਬਲਾਗ ਵੀ ਦਿਖਦੀ ਹੈ, ਜਿਸ ਦੇ ਜ਼ਰੀਏ ਉਹ ਵੱਖ-ਵੱਖ ਮੈਕਅੱਪ ਸਟਾਈਲ ਦੇ ਬਾਰੇ ''ਚ ਵੀ ਦੱਸਦੀ ਹੈ। ਤੁਸੀਂ ਵੀ ਦੇਖੋ ਜੇਲੇਨਾ ਦੀਆਂ ਗਲੈਮਰਸ ਫੋਟੋਜ਼-
 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha Sharma

This news is Anuradha Sharma

Related News