ਟਾਪਲੈੱਸ ਹੋ ਕੇ ਹਸੀਨਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਅਖਬਾਰ ਨਾਲ ਲੁਕਾਏ ਅੰਦਰੂਨੀ ਭਾਗ

4/10/2018 1:23:00 PM

ਲੰਡਨ(ਬਿਊਰੋ)— ਮਸ਼ਹੂਰ ਸਵਿਮਵੇਅਰ ਡਿਜ਼ਾਈਨਰ ਕਿੰਬਰਲੇ ਗਾਰਨਰ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ।

PunjabKesari

ਇਸ ਦੌਰਾਨ ਉਹ ਬੇਹੱਦ ਹੌਟ ਲੱਗ ਰਹੀ ਹੈ। ਇਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਸਾਈਟ 'ਤੇ ਵੀ ਪੋਸਟ ਕੀਤੀਆਂ ਹਨ।

PunjabKesari

ਤਸਵੀਰ 'ਚ ਉਹ ਟਾਪਲੈੱਸ ਹੋ ਕੇ ਅਤੇ ਹੱਥ 'ਚ ਅਖਬਾਰ ਫੜ੍ਹ ਕੇ ਖੜ੍ਹੀ ਹੈ। ਇਸ 'ਚ ਉਹ ਆਪਣੇ ਅੰਦਰੂਨੀ ਭਾਗ ਅਖਬਾਰ ਨਾਲ ਲੁਕਾਉਂਦੀ ਦਿਖ ਰਹੀ ਹੈ।

PunjabKesari

ਉੱਥੇ ਦੂਜੀ ਤਸਵੀਰ 'ਚ ਉਹ ਵ੍ਹਾਈਟ ਕਲਰ ਦੀ ਬਿਕਨੀ 'ਚ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਹ ਬੋਲਡ ਪੋਜ਼ ਉਨ੍ਹਾਂ ਦੇ ਪ੍ਰਸ਼ਸੰਕਾਂ ਦਾ ਦਿਲ ਜਿੱਤਣ ਵਾਲੇ ਹਨ।

PunjabKesari

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਇੰਸਟਾ 'ਤੇ ਬੇਹੱਦ ਲਾਈਕਸ ਮਿਲ ਰਹੇ ਹਨ। ਇਹ ਫੋਟੋਸ਼ੂਟ ਉਨ੍ਹਾਂ ਨੇ ਆਪਣੇ ਹੀ ਘਰ 'ਚ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਕਰਵਾਇਆ ਹੈ।

PunjabKesari

ਜ਼ਿਕਰਯੋਗ ਹੈ ਕਿ ਕਿੰਬਰਲੇ ਅਕਸਰ ਆਪਣੀ ਅਜਿਹੀਆਂ ਹੌਟ ਅਤੇ ਬੋਲਡ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਸਾਰਾ ਇੰਸਟਾ ਅਕਾਊਂਟ ਉਨ੍ਹਾਂ ਦੀਆਂ ਅਜਿਹੀ ਹੀ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News