Bold Pics: ਕਿਮ ਕਰਦਾਸ਼ੀਅਨ ਦੀ ਭੈਣ ਨੇ ਸਮੁੰਦਰ ਕਿਨਾਰੇ ਦਿਖਾਈ ਸੈਕਸੀ ਫਿਗਰ, ਪ੍ਰਸ਼ੰਸਕ ਹੋਏ ਖੁਸ਼
7/20/2017 2:12:50 PM
ਨਿਊਯਾਰਕ— ਲੰਬੇ ਸਮੇਂ ਤੋਂ ਬਾਅਦ ਕਾਰਟਨੀ ਕਰਦਾਸ਼ੀਅਨ (38) ਫਿਰ ਤੋਂ ਬਿਕਨੀ ਅਵਤਾਰ 'ਚ ਆ ਗਈ ਹੈ। 2 ਦਿਨ ਪਹਿਲਾ ਕਰਦਾਸ਼ੀਅਨ ਨੇ ਸੋਸ਼ਲ ਮੀਡੀਆ 'ਤੇ ਬਿਕਨੀ ਅਵਤਾਰ 'ਚ ਆਪਣੀ ਤਸਵੀਰ ਪੋਸਟ ਕੀਤੀ ਹੈ।
ਤਸਵੀਰ 'ਚ ਉਹ ਸਮੁੰਦਰ ਦੇ ਕਿਨਾਰੇ ਸ਼ਰਾਬ ਦਾ ਸੇਵਨ ਕਰਦੇ ਹੋਏ ਸਾਫ ਦਿਖਾਈ ਦੇ ਰਹੀ ਹੈ। ਕਾਰਟਨੀ ਅੱਜ-ਕੱਲ ਆਪਣੇ ਦੋਸਤਾਂ ਨਾਲ ਯੂ. ਐੱਸ. ਏ. 'ਚ ਛੁੱਟੀਆਂ ਮਨਾ ਰਹੀ ਹੈ। ਇਸ ਦੌਰਾਨ ਉਹ ਇੰਸਟਾਗਰਾਮ 'ਤੇ ਆਪਣੀ ਸਮੁੰਦਰ ਦੇ ਕਿਨਾਰੇ ਲਈ ਗਈਆਂ ਤਸਵੀਰਾਂ ਨੂੰ ਸ਼ੇਅਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕਾਰਟਨੀ ਇਕ ਰਿਐਲਿਟੀ ਸਟਾਰ ਹੈ ਅਤੇ ਉਹ ਕਾਫੀ ਖੂਬਸੂਰਤ ਹੈ। ਇੰਸਟਾਗਰਾਮ 'ਤੇ ਆਪਣੀ ਕਈ ਤਸਵੀਰਾਂ ਅਪਲੋਡ ਕਰਦੀ ਹੈ ਅਤੇ ਇਨ੍ਹਾਂ ਦੇ ਲੱਖਾਂ ਦੀ ਗਿਣਤੀ 'ਚ ਫਾਲੋਅਰਜ਼ ਹੈ।
ਜ਼ਿਕਰਯੋਗ ਹੈ ਕਿ ਕਾਰਟਨੀ ਦੇ 3 ਬੱਚੇ ਹਨ ਅਤੇ ਉਹ ਪਰਸਨੈਲਿਟੀ ਸਟਾਕ ਡਿਸਕ ਦੇ ਨਾਲ ਰਿਲੇਸ਼ਨ 'ਚ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ