Pics : ਸਵਿਮਿੰਗ ਪੁਲ ''ਚ ਹੌਟਨੈੱਸ ਦੇ ਜਲਵੇ ਬਿਖੇਰਦੀ ਨਜ਼ਰ ਆਈ ਜੈਕੀ ਸ਼ਰਾਫ ਦੀ ਬੇਟੀ

5/15/2017 7:08:13 PM

ਮੁੰਬਈ— ਬਾਲੀਵੁੱਡ ਅਭਿਨੇਤਾ ਜੈਕੀ ਸ਼ਰਾਫ ਦੀ ਬੇਟੀ ਕ੍ਰਿਸ਼ਨਾ ਸ਼ਰਾਫ ਅਕਸਰ ਆਪਣੀਆਂ ਤਸਵੀਰਾਂ ਕਰਕੇ ਸੋਸ਼ਲ ਮੀਡੀਆ ''ਤੇ ਚਰਚਾ ''ਚ ਰਹਿੰਦੀ ਹੈ। ਹਾਲ ਹੀ ''ਚ ਇਕ ਵਾਰ ਫਿਰ ਕ੍ਰਿਸ਼ਨਾ ਦੀਆਂ ਕੁਝ ਤਸਵੀਰਾਂ ਸਾਹਮਣ ਆਈਆਂ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਉਹ ਇਕ ਵਾਰੀ ਫਿਰ ਚਰਚਾ ''ਚ ਆ ਗਈ ਹੈ। ਇਨ੍ਹਾਂ ਤਸਵੀਰਾਂ ''ਚ ਕ੍ਰਿਸ਼ਨਾ ਦਾ ਹੌਟ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ''ਚ ਕ੍ਰਿਸ਼ਨਾ ਬਿਕਨੀ ਪਹਿਣੇ ਸਵਿਮਿੰਗ ਪੁਲ ''ਚ ਨਜ਼ਰ ਆ ਰਹੀ ਹੈ। ਆਪਣੇ ਮੀਡੀਆ ਅਕਾਊਂਟ ''ਤੇ ਕ੍ਰਿਸ਼ਨਾ ਅਕਸਰ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਦੀਆਂ ਬੀਤੇ ਦਿਨੀਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਕ੍ਰਿਸ਼ਨਾ ਦਾ ਕੁਨੈਕਸ਼ਨ ਹੁਣ ਬਾਲੀਵੁੱਡ ਨਾਲ ਜੁੜ ਚੁੱਕਿਆ ਹੈ ਪਰ ਕਿਸੇ ਫਿਲਮ ਦੀ ਅਭਿਨੇਤਰੀ ਦੇ ਤੌਰ ''ਤੇ ਨਹੀਂ ਬਲਕਿ ਪਰਦੇ ਦੇ ਪਿੱਛੇ ਹੈ। ਕ੍ਰਿਸ਼ਨਾ ਅਕਸਰ ਆਪਣੀ ਪ੍ਰੇਮੀ ਸਪੇਂਸਰ ਜਾਨਸਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News