Pics : ''ਸਿਮਰ'' ਦੀ ਆਨਸਕ੍ਰੀਨ ਬੇਟੀ ਨੇ ਕਰਵਾਇਆ ਬੋਲਡ ਫੋਟੋਸ਼ੂਟ

4/21/2018 1:50:42 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਕ੍ਰਿਸਨਨ ਬੈਰੇਟੋ ਨੇ ਹਾਲ ਹੀ 'ਚ ਫੋਟੋਸ਼ੂਟ ਕਰਵਾਇਆ ਹੈ। ਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਪਰਪਲ ਕਲਰ ਦਾ ਆਫ ਸ਼ਾਲਡਰ ਟਾਪ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਉਸਨੇ ਸ਼ੂਟ ਦੀਆਂ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

PunjabKesari
ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''What if you only looked as good as your soul is ? Would u still like what you'd see in the mirror!''। ਉਸ ਦੀਆਂ ਇਹ ਤਸਵੀਰਾਂ ਫੋਟੋਗ੍ਰਾਫਰ ਗੌਤਮ ਮੈਟੀ ਨੇ ਕਲਿਕ ਕੀਤੀਆਂ ਹਨ। ਗੌਤਮ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਦੱਸਣਯੋਗ ਹੈ ਕਿ 'ਸਸੁਰਾਲ ਸਿਮਰ ਕਾ' 'ਚ ਕ੍ਰਿਸ਼ਨ ਅਤੇ ਪ੍ਰੇਮ ਦੀ ਗੋਦ ਲਈ ਬੇਟੀ ਦਾ ਕਿਰਦਾਰ ਨਿਭਾਅ ਰਹੀ ਸੀ। ਉਸਨੇ 2014 'ਚ 'ਯੇ ਹੈ ਆਸ਼ਿਕੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਕ੍ਰਿਸਨਨ 'ਕੈਸੀ ਯੇ ਯਾਰੀਆਂ', 'ਪਿਆਰ ਤੁਨੇ ਕਿਆ ਕੀਆ', 'ਕਹਾਣੀ ਤੁਮਹਾਰੀ', 'ਯਾਰੋ ਕਾ ਟਸ਼ਨ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News