Luxury Yacht ਦੀਆਂ ਸ਼ੌਂਕੀਨ ਹਨ ਇਹ ਸੁੰਦਰੀਆਂ, ਬਿਕਨੀ ''ਚ ਕਰਵਾਇਆ ਹੌਟ ਫੋਟੋਸ਼ੂਟ
5/9/2017 8:32:36 PM
ਮੁੰਬਈ— ਇਨ੍ਹੀ ਦਿਨੀਂ ਸੋਸ਼ਲ ਮੀਡੀਆ ''ਤੇ ਸੈਲੀਬ੍ਰਿਟੀਜ਼ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਹਾਲ ਹੀ ''ਚ ਕਈ ਹਾਲੀਵੁੱਡ ਸੈਲੀਬ੍ਰਿਟੀਜ਼ ਨੇ ਸੁਮੰਦਰ ''ਚ ਕਿਸ਼ਤੀ ''ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਸੈਲੀਬ੍ਰਿਟੀਜ਼ ਨੇ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ। ਸੋਸ਼ਲ ਮੀਡੀਆ ''ਤੇ ਸੈਲੀਬ੍ਰਿਟੀਜ਼ ''ਚ ਮਹਿੰਗੀ ਸੁਮੰਦਰੀ ਕਿਸ਼ਤੀ ''ਤੇ ਤਸਵੀਰਾਂ ਕਲਿੱਕ ਕਰਵਾਉਣ ਦਾ ਫੈਸ਼ਨ ਨਜ਼ਰ ਆ ਰਿਹਾ ਹੈ। ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਤੋਂ ਲੈ ਕੇ ਬ੍ਰਿਟਨੀ ਸਪੀਯਰਸ ਤੱਕ, ਕਈ ਸਟਾਰਸ ਸੁਮੰਦਰੀ ਕਿਸ਼ਤੀ ਦੀ ਸਵਾਰੀ ਕਰਨਾ ਪਸੰਦ ਕਰਦੇ ਹਨ। ਸੁਮੰਦਰੀ ਪਾਣੀ ਦੇ ਨਾਲ-ਨਾਲ ਸਿਤਾਰਿਆਂ ਨੂੰ ਧੁੱਪ ਅਤੇ ਖੁੱਲੀ ਹਵਾ ''ਚ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ, ਜੋ ਉਨ੍ਹਾਂ ਨੂੰ ਕਾਫੀ ਪਸੰਦ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ