20 ਕਰੋੜ ''ਚ ਕਾਇਲੀ ਨੇ ਵੇਚਿਆ ਆਪਣਾ ਸ਼ਾਨਦਾਰ ਬੰਗਲਾ, ਅੰਦਰੋਂ ਆਉਂਦਾ ਹੈ ਅਜਿਹਾ ਨਜ਼ਰ

7/23/2017 2:20:18 PM

ਲਾਂਸ ਏਂਜਲਸ— ਰਿਐਲਿਟੀ ਅਤੇ ਮਾਡਲ ਕਾਇਲੀ ਜੇਨਰ ਨੇ ਆਪਣਾ ਲਾਂਸ ਏਂਜਲਸ 'ਚ ਸਥਿਤ 'Calabasas' ਮੈਨਸ਼ਨ ਵੇਚ ਦਿੱਤਾ ਹੈ। ਉਸ ਨੇ ਇਹ ਮੈਨਸ਼ਨ 20 ਕਰੋੜ ਰੁਪਏ 'ਚ ਵੇਚਿਆ ਹੈ।

PunjabKesari

ਇਹ ਮੈਨਸ਼ਨ ਤਕਰੀਬਨ 4900 ਸੇਕੈਅਰ ਫੁੱਟ 'ਚ ਫੈਲਿਆ ਹੋਇਆ ਹੈ।

PunjabKesari

ਦੱਸ ਦਈਏ ਕਿ ਕਾਇਲੀ ਨੇ ਇਹ ਮੈਨਸ਼ਨ ਮਾਰਚ 2015 'ਚ ਖਰੀਦਿਆ ਸੀ। ਅੰਦਰ ਤੋਂ ਕਾਫੀ ਸ਼ਾਨਦਾਰ ਨਜ਼ਰ ਆਉਂਦਾ ਹੈ ਕਾਇਲੀ ਦਾ ਇਹ ਘਰ। 

PunjabKesari
ਇਸ ਮੈਨਸ਼ਨ 'ਚ 7 ਬਾਥਰੂਮ ਅਤੇ 6 ਬੈੱਡਰੂਮ ਹਨ। ਇਸ ਤੋਂ ਇਲਾਵਾ ਇਸ 'ਚ 3 ਗੈਰੇਜ, ਇਕ ਲਾਇਬ੍ਰੇਰੀ, ਹੋਮ ਥੀਏਟਰ,ਪੂਲ, ਜਿਮ ਅਤੇ ਗਲੈਸ ਰੂਮ ਵੀ ਹੈ।

PunjabKesari

ਉਸ ਨੇ ਮੈਨਸ਼ਨ ਨੂੰ ਆਪਣੀ ਪਸੰਦੀਦਾ ਡਿਜ਼ਾਈਨਰ ਸੇਲੀਆ ਸ਼ਾਇਰ ਤੋਂ ਡਿਜ਼ਾਈਨ ਕਰਵਾਇਆ ਸੀ। ਅੱਗੇ ਦੇਖੋ ਇਸ ਘਰ ਦੀਆਂ ਸ਼ਾਨਦਾਰ ਤਸਵੀਰਾਂ। 

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News