ਡਰੈੱਸ ਦੇ ਮਾਮਲੇ ''ਚ ਅਦਾਕਾਰਾ ਨੇ ਦਿਖਾਈ ਬੇਸ਼ਰਮੀ, ਤਸਵੀਰਾਂ ਸ਼ੇਅਰ ਕਰਕੇ ਇੰਸਟਾ ''ਤੇ ਲਾਈ ਹੌਟਨੈੱਸ ਦੀ ਅੱਗ

9/20/2017 11:53:23 AM

ਮੁੰਬਈ— ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਹਮੇਸ਼ਾ ਹੀ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਇਲੀ ਨੇ ਬੇਹੱਦ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਜਿਹੀਆਂ ਤਸਵੀਰਾਂ ਸ਼ੇਅਰ ਕਰਕੇ ਉਹ ਖੂਬ ਲਾਈਮਲਾਈਟ ਖੱਟ ਰਹੀ ਹੈ।

PunjabKesari

ਇਹ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰ 'ਚ ਉਸ ਨੇ ਟ੍ਰਾਂਸਪੇਰੈਂਟ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

PunjabKesari

ਇਕ ਤਸਵੀਰ 'ਚ ਉਹ ਟ੍ਰਾਂਸਪੇਰੈਂਟ ਬ੍ਰਾਅ ਪਾ ਕੇ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਕਾਇਲੀ ਨੇ ਆਪਣੇ ਫੋਨ ਨਾਲ ਆਪਣਾ ਅੱਧਾ ਚਿਹਰਾ ਚੁਕਾਇਆ ਹੋਇਆ ਹੈ। 

PunjabKesari
ਦੱਸਣਯੋਗ ਹੈ ਕਿ ਕਾਇਲੀ ਜੇਨਰ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ।

PunjabKesari

ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਫੈਨਜ਼  ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅੱਗੇ ਦੇਖੋ ਕਾਇਲੀ ਦੀਆਂ ਹੌਟ ਤਸਵੀਰਾਂ।

PunjabKesari

PunjabKesari

PunjabKesari

 

 

A post shared by Kylie (@kyliejenner) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News