ਬੋਲਡ ਡਰੈੱਸ ''ਚ ਅਦਾਕਾਰਾ ਨੇ ਬਿਖੇਰਿਆ ਜਲਵਾ, ਲੁੱਟੀ ਲਾਈਮਲਾਈਟ

1/18/2018 10:52:49 AM

ਲੰਡਨ(ਬਿਊਰੋ)— ਪੌਪ ਗਾਇਕਾ ਲੇਡੀ ਗਾਗਾ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਲੇਡੀ ਗਾਗਾ ਨੇ ਇਕ ਇਵੈਂਟ ਕਾਫੀ ਬੋਲਡ ਡਰੈੱਸ ਪਹਿਨ ਕੇ ਪੁੱਜੀ। ਇਸ ਦੌਰਾਨ ਉਸ ਨੇ ਰੈੱਡ ਕਲਰ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਕਾਫੀ ਬੋਲਡ ਲੱਗ ਰਹੀ ਸੀ। ਉਸ ਦੀ ਸਾਰੀ ਡਰੈੱਸ ਨੈੱਟ ਦੀ ਹੀ ਸੀ।

PunjabKesari

ਇਸ ਦੌਰਾਨ ਉਸ ਨੇ ਕੈਮਰੇ ਅੱਗੇ ਖੁੱਲ੍ਹ ਕੇ ਪੋਜ਼ ਦਿੱਤੇ। 31 ਸਾਲ ਦੀ ਲੇਡੀ ਗਾਗਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਲੇਡੀ ਗਾਗਾ ਹਮੇਸ਼ਾ ਹੀ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ।

PunjabKesari

ਇੰਸਟਾਗ੍ਰਾਮ 'ਤੇ ਉਸ ਦੇ 27 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ, ਜੋ ਕਿ ਵੱਡੀ ਸੰਖਿਆ ਹੈ।

PunjabKesari

ਅਮਰੀਕਾ ਨਾਲ ਸੰਬੰਧ ਰੱਖਣ ਵਾਲੀ ਅਦਾਕਾਰਾ ਦੇ ਉਸ ਦੇ ਦੇਸ਼ ਸਮੇਤ ਦੁਨੀਆਭਰ 'ਚ ਕਾਫੀ ਜ਼ਿਆਦਾ ਫੈਨਜ਼ ਹਨ।

PunjabKesari

ਲੇਡੀ ਗਾਗਾ ਗਾਇਕੀ ਤੋਂ ਇਲਾਵਾ ਗੀਤ ਵੀ ਲਿਖਦੀ ਹੈ। ਸਾਲ 2001 'ਚ ਉਹ ਆਪਣੇ ਗੀਤਾਂ ਕਾਰਨ ਲਾਈਮਲਾਈਟ'ਚ ਆਈ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News